ਕਾਂਗਰਸ ਵੱਲੋਂ ਲੁਧਿਆਣਾ ਵਿਧਾਨ ਸਭਾ ਹਲਕੇ ਦੀਆਂ 5 ਸੀਟਾਂ ‘ਤੇ ਉਮੀਦਵਾਰਾਂ ਦੇ ਨਾਂਵਾਂ ਨੂੰ ਵਿਖਾਈ ਹਰੀ ਝੰਡੀcongress Party

ਕਾਂਗਰਸ ਵੱਲੋਂ ਲੁਧਿਆਣਾ ਵਿਧਾਨ ਸਭਾ ਹਲਕੇ ਦੀਆਂ 5 ਸੀਟਾਂ ‘ਤੇ ਉਮੀਦਵਾਰਾਂ ਦਾ ਐਲਾਨ

  1. ਆਤਮ ਨਗਰ ਤੋਂ ਕਮਲਜੀਤ ਕੜਵਲ ਲੜਨਗੇ ਚੋਣ
  2. ਲੁਧਿਆਣਾ ਦੱਖਣੀ ਤੋਂ ਭੁਪਿੰਦਰ ਸਿੱਧੂ
  3. ਲੁਧਿਆਣਾ ਈਸਟ ਤੋਂ ਮਨੀਸ਼ ਤਿਵਾੜੀ ਲੜਨਗੇ ਚੋਣ
  4. ਜਗਰਾਓਂ ਤੋਂ ਮਲਕੀਤ ਦਾਖਾ,
  5. ਸਾਹਨੇਵਾਲ ਤੋਂ ਸਤਵਿੰਦਰ ਬਿੱਟੀ ਚੋਣ ਮੈਦਾਨ ‘ਚ