ਗੜ੍ਹਦੀਵਾਲ ‘ਚ ਦੁੱਧ ਪਾਉਣ ਜਾ ਰਹੇ ਬਜ਼ੁਰਗ ਨੂੰ ਮਾਰੀਆਂ ਗੋਲ਼ੀਆਂMurder in Garhdiwal

ਹੋਸ਼ਿਆਰਪੁਰ ਦੇ ਗੜ੍ਹਦੀਵਾਲ ਵਿੱਚ ਅੱਜ ਸਵੇਰੇ 8 ਵਜੇ 55 ਸਾਲਾ ਬੰਦੇ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ| ਮ੍ਰਿਤਕ ਵਿਅਕਤੀ ਉਸੇ ਸਾਬਕਾ ਸਰਪੰਚ ਦਾ ਰਿਸ਼ਤੇਦਾਰ ਹੈ ਜਿਸ ਨੂੰ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ 38 ਦੇ ਗੁਰਦੁਵਾਰੇ ਸਾਹਮਣੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਮ੍ਰਿਤਕ ਦੀ ਉਮਰ ਤਕਰਬੀਨ 55 ਸਾਲ ਹੈ ਤੇ ਉਸ ਦਾ ਨਾਂ ਅਮਰੀਕ ਸਿੰਘ ਦੱਸਿਆ ਜਾ ਰਿਹਾ ਹੈ। ਇਸ ਕਤਲ ਪਿੱਛੇ ਪੁਰਾਣੀ ਰੰਜਿਸ ਦੱਸੀ ਜਾ ਰਹੀ ਹੈ। ਅਮਰੀਕ ਸਿੰਘ ਸਕੂਟਰ ‘ਤੇ ਸ਼ਹਿਰ ਵਿੱਚ ਦੁੱਧ ਲੈ ਕੇ ਆਇਆ ਹੋਇਆ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ।

ਅਗਲੇ ਪਨੇ ਤੇ ਪੜੋ ਪੂਰੀ ਖਬਰ

LEAVE A REPLY