ਵਿਕਾਸ ਦੀ ਦੌੜ ਵਿੱਚ ਪੱਛੜਿਆ ਪੰਜਾਬ, ਰਾਜਾਂ ਦੇ ਵਿਕਾਸ ਦੀ ਰਿਪੋਰਟ ਚ ਹੋਇਆ ਖੁਲਾਸਾPunjab

ਵਿਕਾਸ ਦੀ ਦੌੜ ਵਿੱਚ ਪੰਜਾਬ ਪੱਛੜ ਗਿਆ ਹੈ। ਹਾਲਤ ਇਹ ਹੈ ਵਿਕਾਸ ਦੇ ਅੰਕੜੇ ਵਿੱਚ ਪੰਜਾਬ ਦਾ ਨਾਂ ਸੂਚੀ ‘ਚ ਸਭ ਤੋਂ ਹੇਠਾਂ ਹੈ ਤੇ ਉੱਤਰ ਪ੍ਰਦੇਸ਼ ਤੇ ਕੇਰਲਾ ਹੇਠੋਂ ਦੂਜੇ ਤੇ ਤੀਜੇ ਨੰਬਰ ‘ਤੇ ਹਨ। ਇਹ ਖੁਲਾਸਾ ਮੁੱਖ ਰੇਟਿੰਗ ਏਜੰਸੀ ਸੀ.ਆਰ.ਆਈ.ਐਸ.ਆਈ.ਐਲ. ਵੱਲੋਂ ‘ਰਾਜਾਂ ਦੇ ਵਿਕਾਸ’ ਬਾਰੇ ਜਾਰੀ ਰਿਪੋਰਟ ਰਾਹੀਂ ਹੋਇਆ ਹੈ।

ਏਜੰਸੀ ਵੱਲੋਂ ਜਾਰੀ ਰਿਪੋਰਟ ‘ਚ ਰਾਜਾਂ ਦੀ ਹਾਲਤ ਦਾ ਜਾਇਜ਼ਾ ਲੈਣ ਲਈ ਮਾਪਦੰਡਾਂ ਵਿਕਾਸ, ਮਹਿੰਗਾਈ ਤੇ ਵਿੱਤੀ ਹਾਲਤ ਦੀ ਵਰਤੋਂ ਕੀਤੀ ਗਈ। ਤਿੰਨਾਂ ਮਾਪਦੰਡਾਂ ਦਾ ਵੱਖਰਾ ਵਿਸ਼ਲੇਸ਼ਣ ਕਰਨ ‘ਤੇ ਸਾਹਮਣੇ ਆਏ ਅੰਕੜਿਆਂ ‘ਚੋਂ ਸੂਬੇ ਦੀ ਵਿੱਤੀ ਹਾਲਤ ਸਭ ਤੋਂ ਵੱਧ ਚਿੰਤਾਜਨਕ ਹੈ।

ਅਗਲੇ ਪਣੇ ਤੇ ਪੜੋ ਪੂਰੀ ਖਬਰ

LEAVE A REPLY