ਵਿਸ਼ਵਕਰਮਾ ਚੋਂਕ ਵਿਖੇ ਲੁਧਿਆਣਾ ਸਟੀਲ ਇੰਡਸਟਰੀ ਦੇ ਉਦਮੀਆਂ ਨੇ ਕੇਂਦਰ ਸਰਕਾਰ ਖਿਲਾਫ਼ ਸ਼ੁਰੂ ਭੁੱਖ ਹੜਤਾਲHunger Strike started by Ludhiana Steel Industrialist against Central Government

ਲੁਧਿਆਣਾ ਦੇ ਵਿਸ਼ਵਕਰਮਾ  ਚੋਂਕ ਵਿਖੇ ਅੱਜ ਸਟੀਲ  ਇੰਡਸਟਰੀ  ਨਾਲ ਜੁੜੇ  ਉਦਮੀਆਂ ਅਤੇ ਵਪਾਰੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਦਿਆਂ ਭੁੱਖ ਹੜਤਾਲ ਦੀ ਸ਼ੁਰੂਆਤ ਕਰ ਦਿਤੀ ਹੈ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਹੇ ਦੀਆਂ ਕੀਮਤਾਂ ਜਲਦੀ ਸਥਿਰ ਕੀਤੀਆਂ ਜਾਣ| ਸਟੀਲ ਦੀਆਂ ਵਧੀਆਂ ਕੀਮਤਾਂ ਦੇ ਕਾਰਨ ਕਾਰਖਾਨੇ ਬੰਦ ਕਾਰਨ ਦੀ ਨੌਬਤ ਆ ਗਈ ਹੈ ਅਤੇ ਕਾਮਿਆਂ ਦੇ ਰੋਜਗਾਰ ਤੇ ਅਸਰ ਪਿਆ ਹੈ ਓਹਨਾ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਨੇ ਜਲਦੀ ਕੋਈ ਐਕਸ਼ਨ ਨਾ ਲਿਆ ਤਾਂ ਸੰਘਰਸ਼  ਹੋਰ ਤਿੱਖਾ ਕੀਤਾ ਜਾਵੇਗਾ|

LEAVE A REPLY