40 ਸਾਲ ਵਿੱਚ ਤੀਜੀ ਵਾਰ ਮਾਰੂਥਲ ਵਿੱਚ ਹੋਈ ਬਰਫਬਾਰੀ – ਵੇਖੋ ਤਸਵੀਰਾਂਲੋਕਾਂ ਨੂੰ ਯਕੀਨ ਕਰਨਾ ਇਹ ਮੁਸ਼ਕਲ ਹੋਵੇ ਪਰ ਇਹ ਗੱਲ ਸੱਚ ਹੈ ਕਿ ਦੁਨੀਆ ਦੀ ਸਭ ਤੋਂ ਗਰਮ ਜਗ੍ਹਾ ‘ਤੇ ਬਰਫਬਾਰੀ ਹੋਈ ਹੈ। 40 ਸਾਲਾਂ ਵਿੱਚ ਇਹ ਬਰਫਬਾਰੀ ਤੀਜੀ ਵਾਰ ਹੋਈ ਹੈ। ਅਲਜੀਰੀਆ ਦੇ Ain Sefra ਨੂੰ ਸਹਾਰਾ ਦੇ ਮਾਰੂਥਲ ਦਾ ਗੇਟਵੇਅ ਕਿਹਾ ਜਾਂਦਾ ਹੈ ਤੇ ਇਹ ਤਸਵੀਰਾਂ ਉੱਥੋਂ ਦੀਆਂ ਹੀ ਹਨ। ਇਸ ਥਾਂ ਨੂੰ ਦੁਨੀਆ ਦੀ ਸਭ ਤੋਂ ਗਰਮ ਥਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਬਹੁਤ ਹੀ ਤੇਜ਼ੀ ਨਾਲ ਸ਼ੇਅਰ ਹੋ ਰਹੀਆਂ ਹਨ।

LEAVE A REPLY