ਵੱਧ ਰਹੀ ਠੰਡ ਵਿੱਚ ਪੰਜਾਬੀਆਂ ਦੇ ਨਵੇਂ ਜੁਗਾੜ – ਵੇਖੋ ਵੀਡੀਓ


Loading Video Please Wait

ਠੰਡ ਦੇ ਮੌਸਮ ਵਿੱਚ ਹਰ ਕੋਈ ਇਹ ਚਾਹੁੰਦਾ ਹੈ ਕੇ ਓਸਨੂੰ ਗਰਮ ਗਰਮ ਚਾਹ ਪੀਣ ਨੂੰ ਮਿਲ ਜਾਏ ਪਰ ਠੰਡ ਵਿੱਚ ਵਾਧਾ ਹੋਣ ਕਰਕੇ ਚਾਹ ਵਰਗੇ ਤਰਲ ਜਲਦ ਠੰਡੇ ਹੋ ਜਾਂਦੇ ਹਨ ਜਿਸ ਕਰਕੇ ਲੋਕਾਂ ਨੂੰ ਇਹਨਾਂ ਨੂੰ ਬਾਰ ਬਾਰ ਗਰਮ ਕਰਨਾ ਪੈਂਦਾ ਹੈ ਪਰ ਪੰਜਾਬ ਦੇ ਇਕ ਬਜ਼ੁਰਗ ਨੂੰ ਇਕ ਏਹੋ ਜਿਹਾ ਜੁਗਾੜ ਲਬ ਲਿਆ ਹੈ ਜਿਸ ਨਾਲ ਓਹ ਗਰਮ ਚਾਹ ਦਾ ਆਨੰਦ ਮਾਣ ਸਕਦੇ ਹਨ ਦੇਖੋ ਇਹ ਦਿਲਚਸਪ ਵੀਡੀਓ.

 

 


LEAVE A REPLY