ਪੰਜਾਬ ਅਤੇ ਦੇਸ਼ ਵਿਦੇਸ਼ ਚੋਂ ਲਈਆਂ ਬਲੱਡ ਮੂਨ ਦੀਆਂ ਖੂਬਸੂਰਤ ਤਸਵੀਰਾਂ ਵੇਖੋ


ਕੱਲ੍ਹ ਦੇਸ਼ ਵਿਦੇਸ਼ ਦੇ ਲੋਕਾਂ ਨੇ ਸਦੀ ਦੇ ਸਭ ਤੋਂ ਲੰਮੇ ਚੰਨ ਗ੍ਰਹਿਣ ਦਾ ਨਜ਼ਾਰਾ ਵੇਖਿਆ। ਭਾਰਤ, ਗਰੀਸ, ਆਸਟਰੇਲੀਆ, ਇਟਲੀ ਤੇ ਜਰਮਨੀ ਸਣੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਦਾ ਨਜ਼ਾਰਾ ਵੇਖਣ ਨੂੰ ਮਿਲਿਆ। ਰੋਤ ਤੋਂ ਹੀ ਲੋਕ ਇਸ ਅਦਭੁਤ ਖਗੋਲੀ ਘਟਨਾ ਨੂੰ ਵੇਖਣ ਲਈ ਜੁਟ ਗਏ ਸੀ। ਅੱਗੇ ਦੀਆਂ ਤਸਵੀਰਾਂ ਵਿੱਚ ਵੇਖੋ ਬਲੱਡ ਮੂਨ ਦੀਆਂ ਖੂਬਸੂਰਤ ਤਸਵੀਰਾਂ।


LEAVE A REPLY