ਸਰਕਟ ਹਾਊਸ ਲੁਧਿਆਣਾ ਵਿਖੇ ਕਿਸਾਨ ਮੋਰਚਾ ਪੰਜਾਬ ਦੀ ਇਕ ਅਹਿਮ ਮੀਟਿੰਗ


ਲੁਧਿਆਣਾ – ਮੀਟਿੰਗ ਦੀ ਅਗਵਾਹੀ ਸ਼੍ਰੀ ਕੇਵਲ ਕ੍ਰਿਸ਼ਨ ਜਰਨਲ ਸੇਕਟਰੀ ਪੰਜਾਬ ਅਤੇ ਸ: ਸੁਖਪਾਲ ਸਿੰਘ ਪ੍ਰਧਾਨ ਕਿਸਾਨ ਮੋਰਚਾ ਪੰਜਾਬ ਨੇ ਕੀਤੀ | ਮੀਟਿੰਗ ਵਿਚ 18 ਮਾਰਚ 2018 ਦੀ ਜਲੰਧਰ ਰੈਲੀ ‘ਵਜਾਓ ਢੋਲ-ਖੋਲੋ ਪੋਲ” ਦੀ ਰੈਲੀ ਬਾਰੇ ਚਰਚਾ ਹੋਈ ਅਤੇ ਮੀਟਿੰਗ ਵਿਚ ਰੈਲੀ ਦੀ ਜਨ ਸੰਖਿਆ ਬਾਰੇ ਵਿਚਾਰ ਕੀਤਾਂ ਅਤੇ ਡਿਊਟੀਆਂ ਲਗਾਈਆਂ ਗਈਆਂ |ਸ੍ਰੀ ਮਾਨ ਕੇਵਲ ਕ੍ਰਿਸ਼ਨ ਜਰਨਲ ਸਕੱਤਰ ਪੰਜਾਬ ਬੀ ਜੇ ਪੀ, ਪ੍ਰਧਾਨ ਕਿਸਾਨ ਮੋਰਚਾ ਪੰਜਾਬ ਸੁੱਖਪਾਲ ਸਿੰਘ ਨੱਨੂ, ਕੁਲਦੀਪ ਸਿੰਘ ਭੰਗੇਵਾਲ ਜਰਨਲ ਸਕੱਤਰ ਕਿਸਾਨ ਮੋਰਚਾ ਪੰਜਾਬ ਗੁਰਵਿੰਦਰ ਸਿੰਘ ਭਗਤਾ ਜਰਨਲ ਸਕੱਤਰ ਕਿਸਾਨ ਮੋਰਚਾ ਪੰਜਾਬ ਪੰਜਾਬ, ਸੁਧੀਰ ਗੁਲੇਰਿਆ ਸੈਕਟਰੀ ਕਿਸਾਨ ਮੋਰਚਾ ਪੰਜਾਬ ਹੋਰ ਵਰਕਰ ਹਾਜ਼ਰ ਸੀ

  • 103
    Shares

LEAVE A REPLY