ਅਦਾਕਾਰਾ ਅਤੇ ਹਰਭਜਨ ਦੀ ਵਹੁਟੀ ਗੀਤਾ ਬਸਰਾ ਨੇ ਚੁੱਲ੍ਹੇ ਤੇ ਪਕਾਈਆਂ ਰੋਟੀਆਂ


ਬਾਲੀਵੁੱਡ ਅਦਾਕਾਰਾ ਅਤੇ ਕ੍ਰਿਕੇਟ ਖਿਡਾਰੀ ਦੀ ਵਹੁਟੀ ਗੀਤਾ ਬਸਰਾ ਨੇ ਚੁੱਲ੍ਹੇ ਤੇ ਪਕਾ ਕੇ ਸਬ ਨੂੰ ਹੈਰਾਨੀ ਵਿੱਚ ਪਾ ਦਿਤਾ ਹੈ ਉਹਨਾਂ ਇਸ ਬਾਰੇ ਤਸਵੀਰਾਂ ਵੀ ਜਾਰੀ ਕੀਤੀਆਂ ਹਨ ਅਤੇ ਕਿਹਾ ਹੈ ਕਿ ਇੰਜ ਰੋਟੀ ਬਣਾ ਕੇ ਬੜਾ ਚੰਗਾ ਲਗਾ ਹੈ ਅਤੇ ਇਹ ਕਮ ਕਰਕੇ ਉਹਨਾਂ ਨੂੰ ਪਿੰਡ ਦਾ ਮਜ਼ਾ ਆ ਗਿਆ ਹੈ| ਓਹਨਾਂ ਵਲੋਂ ਜਾਰੀ  ਕੀਤੀਆਂ ਗਈਆਂ ਤਸਵੀਰਾਂ ਵਿੱਚ ਗੀਤਾ ਨੇ ਹਰੇ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਇਕ ਤਸਵੀਰ ਓਹਨਾਂ ਨੇ ਹਰਭਜਨ ਸਿੰਘ ਨਾਲ ਵੀ ਪੋਸਟ ਕੀਤੀ ਹੈ| ਗੀਤਾ ਬਸਰਾ ਨੇ ਹਰਭਜਨ ਸਿੰਘ ਨੂੰ ਸੱਤ ਸਾਲ ਡੇਟ ਕਰਨ ਤੋਂ ਬਾਅਦ 2015 ਵਿੱਚ ਵਿਆਹ ਕਰ ਲਿਆ ਸੀ।ਇਸ ਤੋਂ ਬਾਅਦ ਜੁਲਾਈ 2016 ਵਿੱਚ ਉਨ੍ਹਾਂ ਦੀ ਧੀ ਹਿਨਾਇਆ ਨੇ ਜਨਮ ਲਿਆ।

  • 534
    Shares

LEAVE A REPLY