ਚੋਣ ਪ੍ਰਚਾਰ ਲਈ ਅਕਾਲੀ ਭਾਜਪਾ ਦੇ ਉਮੀਦਵਾਰ ਸ.ਮਹੇਸ਼ਇੰਦਰ ਸਿੰਘ ਗਰੇਵਾਲ ਜਗਰਾਉਂ ਦੇ ਪਿੰਡ ਚੱਕਰ ਪੁੱਜੇ


 

Maheshinder Singh Grewal visited at Village Chakar in Jagraon Ludhiana

ਲੋਕ ਸਭਾ ਹਲਕਾ ਲੁਧਿਆਣਾ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਸ.ਮਹੇਸ਼ਇੰਦਰ ਸਿੰਘ ਗਰੇਵਾਲ ਜੀ ਦੇ ਹੱਕ ਵਿੱਚ ਹਲਕਾ ਜਗਰਾਉਂ ਦੇ ਪਿੰਡ ਚੱਕਰ ਵਿਖੇ ਚੋਣ ਪ੍ਰਚਾਰ ਸਮੇਂ ਸ੍ਰੀ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਅਤੇ ਹਰਸੁਰਿੰਦਰ ਸਿੰਘ ਗਿੱਲ ਮੈਂਬਰ ਸ੍ਰੋਮਣੀ ਕਮੇਟੀ, ਪ੍ਧਾਨ ਬਲਰਾਜ ਸਿੰਘ ਭੱਠਲ ਲੋਕ ਸਭਾ ਲੁਧਿਆਣਾ ਦਿਹਾਤੀ, ਕਮਲਜੀਤ ਸਿੰਘ ਮੱਲਾਂ ਸਾਬਕਾ ਚੇਅਰਮੈਨ, ਚੰਦ ਸਿੰਘ ਡੱਲਾ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਬੱਸੂਵਾਲ, ਰਾਜਮਨਦੀਪ ਸਿੰਘ ਕਾਉਂਕੇ ਕਲਾਂ,ਜਸਵੀਰ ਸਿੰਘ ਦੇਹੜਕਾ ਡਾਇਰੈਕਟਰ, ਸਾਬਕਾ ਚੇਅਰਮੈਨ ਨਿਰਮਲ ਸਿੰਘ ਮਾਣੂੰਕੇ, ਪ੍ਧਾਨ ਗੁਰਦਿਆਲ ਸਿੰਘ ਗਾਲਿਬ ਕਲਾਂ, ਪ੍ਧਾਨ ਅਮਰਜੀਤ ਸਿੰਘ ਰਸੂਲਪੁਰ,ਜੱਥੇਦਾਰ ਮਲਕੀਤ ਸਿੰਘ ਹਠੂਰ,ਪ੍ਧਾਨ ਬਿੰਦਰ ਸਿੰਘ ਮਨੀਲਾ,ਰਣਧੀਰ ਸਿੰਘ ਧੀਰਾ, ਰਛਪਾਲ ਸਿੰਘ, ਭਗਵਾਨ ਸਿੰਘ,ਗੁਰਮੀਤ ਸਿੰਘ,ਡਾਕਟਰ ਮੱਖਣ ਸਿੰਘ, ਪਿਆਰਾ ਸਿੰਘ, ਹਰਜਿੰਦਰ ਸਿੰਘ, ਪੰਚ ਬਿੰਦਰ ਸਿੰਘ, ਪੰਚ ਮਨਪ੍ਰੀਤ ਸਿੰਘ,ਬਲਰਾਜ ਸਿੰਘ ਗਿੱਲ, ਪੰਚ ਰੂਪ ਸਿੰਘ, ਹਰਦੀਪ ਸਿੰਘ, ਬੁੱਧ ਸਿੰਘ, ਨੀਟੂ, ਬਲਦੇਵ ਸਿੰਘ ਅਤੇ ਪਿੰਡ ਵਾਸੀ ਹਾਜਰ ।


LEAVE A REPLY