ਅਕਾਲੀ ਭਾਜਪਾ ਦੇ ਉਮੀਦਵਾਰ ਸ.ਮਹੇਸ਼ਇੰਦਰ ਸਿੰਘ ਗਰੇਵਾਲ ਚੋਣ ਪ੍ਰਚਾਰ ਲਈ ਹਲਕਾ ਜਗਰਾਉਂ ਦੇ ਪਿੰਡ ਹਠੂਰ ਪੁੱਜੇ, ਪਿੰਡ ਦੇ ਲੋਕਾਂ ਤੋਂ ਮਿਲੀਆ ਭਰਮਾ ਹੁੰਗਾਰਾ


ਲੋਕ ਸਭਾ ਹਲਕਾ ਲੁਧਿਆਣਾ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਸ.ਮਹੇਸ਼ਇੰਦਰ ਸਿੰਘ ਗਰੇਵਾਲ ਜੀ ਦੇ ਹੱਕ ਵਿੱਚ ਹਲਕਾ ਜਗਰਾਉਂ ਦੇ ਪਿੰਡ ਹਠੂਰ ਵਿਖੇ ਚੋਣ ਪ੍ਰਚਾਰ ਸਮੇਂ ਸ੍ਰੀ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਅਤੇ ਸ.ਭਾਗ ਸਿੰਘ ਮੱਲਾਂ ਸਾਬਕਾ ਵਿਧਾਇਕ, ਹਰਸੁਰਿੰਦਰ ਸਿੰਘ ਗਿੱਲ ਮੈਂਬਰ ਸ੍ਰੋਮਣੀ ਕਮੇਟੀ, ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ੍ਰੋਮਣੀ ਕਮੇਟੀ, ਪ੍ਧਾਨ ਪ੍ਰਭਜੋਤ ਸਿੰਘ ਧਾਲੀਵਾਲ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ, ਪ੍ਧਾਨ ਬਲਰਾਜ ਸਿੰਘ ਭੱਠਲ ਲੋਕ ਸਭਾ ਲੁਧਿਆਣਾ ਦਿਹਾਤੀ, ਕਮਲਜੀਤ ਸਿੰਘ ਮੱਲਾਂ ਸਾਬਕਾ ਚੇਅਰਮੈਨ, ਚੰਦ ਸਿੰਘ ਡੱਲਾ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਬੱਸੂਵਾਲ, ਸਾਬਕਾ ਸਰਪੰਚ ਬਲਵੀਰ ਸਿੰਘ ਮੀਰਪੁਰ, ਰਾਜਮਨਦੀਪ ਸਿੰਘ ਕਾਉਂਕੇ ਕਲਾਂ,ਪ੍ਧਾਨ ਜਤਿੰਦਰ ਸਿੰਘ ਸਿਧਵਾਂ ਖੁਰਦ, ਪ੍ਧਾਨ ਗੁਰਦਿਆਲ ਸਿੰਘ ਗਾਲਿਬ ਕਲਾਂ, ਪ੍ਧਾਨ ਅਮਰਜੀਤ ਸਿੰਘ ਰਸੂਲਪੁਰ,ਜੱਥੇਦਾਰ ਮਲਕੀਤ ਸਿੰਘ ਹਠੂਰ,ਬਲਜੀਤ ਸਿੰਘ ਡਾਇਰੈਕਟਰ ਹਠੂਰ, ਸੁਖਵਿੰਦਰ ਸਿੰਘ ਹਠੂਰ,ਹਰਜਿੰਦਰ ਸਿੰਘ, ਅਵਤਾਰ ਸਿੰਘ ਆੜਤੀਆਂ,ਦੀਪ ਗਿੱਲ, ਅਮਰਜੀਤ ਸਿੰਘ ਗਿੱਲ,ਕੇਵਲ ਸਿੰਘ ਬੀ.ਜੇ.ਪੀ.,ਜਗੀਰ ਸਿੰਘ ਭਾਉ,ਗੁਰਬਚਨ ਸਿੰਘ ਕੈਂਬੋ, ਨਛੱਤਰ ਸਿੰਘ, ਮਹਿੰਦਰ ਸਿੰਘ, ਬਲਵਿੰਦਰ ਸਿੰਘ, ਪੰਚ ਹਰਜਿੰਦਰ ਸਿੰਘ, ਕਮਲਪ੍ਰੀਤ ਸਿੰਘ, ਪੰਚ ਚਰਨ ਸਿੰਘ, ਸਚਨਜੀਤ ਸਿੰਘ, ਪੰਚ ਹਰਪਾਲ ਸਿੰਘ, ਸਾਬਕਾ ਪੰਚ ਸੇਵਕ ਸਿੰਘ, ਪੰਚ ਹਰਵਿੰਦਰ ਸਿੰਘ ਕੈਂਬੋ, ਸਾਧੂ ਸਿੰਘ ਬੁੱਟਰ, ਗੁਰਮੇਲ ਸਿੰਘ ਧਾਲੀਵਾਲ, ਸੁਖਦੇਵ ਸਿੰਘ, ਜਸਨਪ੍ਰੀਤ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਬਾਸੀ,ਪੰਚ ਮਨੀਸ਼ ਜੋਸੀ ਬੰਟੀ,ਗੁਰਬਖਸ਼ ਸਿੰਘ, ਬਿੱਟੂ ਗਰੇਵਾਲ,ਅਕਾਲੀ ਦਲ ਦੇ ਵਰਕਰ ਸਾਹਿਬਾਨ ਅਤੇ ਪਿੰਡ ਹਠੂਰ ਦੇ ਵਾਸੀ ਵੱਡੀ ਗਿਣਤੀ ਵਿੱਚ ਹਾਜਰ ਤੇ ਪਿੰਡ ਵਾਸੀਆਂ ਵੱਲੋਂ ਭਰਮਾ ਸਵਾਗਤ ਕਰਕੇ ਸਨਮਾਨ ਕੀਤਾ ਗਿਆ ਅਤੇ ਆਏ ਲੋਕਾਂ ਦਾ ਪਿਆਰ ਕਬੂਲਦੇ ਹੋਏ ।


LEAVE A REPLY