ਬੱਚੇ ਨੇ ਐਪਲ ਆਈਪੋਡ ਚ ਭਰਿਆ ਗਲਤ ਪਾਸਵਰਡ, ਹੋਇਆ 48 ਸਾਲ ਲਈ ਲੌਕ


ਐਪਲ ਡਿਵਾਈਸ ਨੂੰ ਇਸ ਦੁਨੀਆ ਚ ਸਭ ਤੋਂ ਸੁਰਖੀਅਤ ਕੰਪਿਊਟਿੰਗ ਡਿਵਾਈਸ ਮੰਨਿਆ ਜਾਂਦਾ ਹੈ। ਐਪਲ ਦੇ ਡਿਵਾਇਸ ਸਿਕਊਰਟੀ ਦੇ ਮਾਮਲੇ ਚ ਸਭ ਤੋਂ ਮਜਬੂਤ ਮੰਨੇ ਜਾਂਦੇ ਹਨ ਪਰ ਕਈ ਵਾਰ ਸਿਕਊਰਟੀ ਵਾਲੀਆਂ ਚੀਜ਼ਾਂ ਵੀ ਤੁਹਾਡੇ ਲਈ ਮਹਿੰਗੀਆਂ ਸਾਬਤ ਹੋ ਜਾਂਦੀਆਂ ਹਨ।

ipad

ਜੀ ਹਾਂ, ਅਜਿਹਾ ਹੀ ਕੁਝ Evan Osnos ਦੇ ਆਈਪੋਡ ਨਾਲ ਵੀ ਹੋਇਆ। ਉਸ ਦੀ ਡਿਵਾਇਸ ਗਲਤ ਪਾਸਵਰਡ ਪਾਉਣ ਕਾਰਨ 25,536,442 ਮਿੰਟ ਲਈ ਯਾਨੀ ਸਿਧੇ ਤੌਰ ਤੇ 48 ਸਾਲ ਲਈ ਲੌਕ ਹੋ ਗਿਆ ਹੈ। ਇਸ ਦੀ ਜਾਣਕਾਰੀ Osnos ਨੇ ਖੁਦ ਟਵਿਟਰ ਤੇ ਪੋਸਟ ਸ਼ੇਅਰ ਕਰ ਦਿੱਤੀ ਹੈ। ਉਸ ਦੇ ਤਿੰਨ ਸਾਲਾ ਬੱਚੇ ਨੇ ਆਈਪੋਡ ਖੋਲ੍ਹਣ ਦੀ ਕੋਸ਼ਿਸ਼ ਚ ਕਾਫੀ ਵਾਰ ਪਾਸਵਰਡ ਗਲਤ ਪਾ ਦਿੱਤਾ

Osnos ਨੇ ਤਾਂ ਇਸ ਲਈ ਟਵਿਟਰ ਦਾ ਸਹਾਰਾ ਲਿਆ ਪਰ ਜੇਕਰ ਤੁਹਾਡੇ ਨਾਲ ਕੁਝ ਅਜਿਹਾ ਹੁੰਦਾ ਹੈ ਤਾਂ ਤੁਸੀ ਇਹ ਤਰੀਕੇ ਅਪਣਾ ਸਕਦੇ ਹੋ।


LEAVE A REPLY