ਅਕਾਲੀ ਦਲ ਭਾਜਪਾ ਦੇ ਉਮੀਦਵਾਰ ਸ.ਮਹੇਸ਼ਇੰਦਰ ਸਿੰਘ ਗਰੇਵਾਲ ਚੋਣ ਪ੍ਰਚਾਰ ਲਈ ਹਲਕਾ ਜਗਰਾਉਂ ਦੇ ਪਿੰਡ ਬੁਰਜ ਕੁਲਾਰਾ ਪੁੱਜੇ


 

ਲੋਕ ਸਭਾ ਹਲਕਾ ਲੁਧਿਆਣਾ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਸ.ਮਹੇਸ਼ਇੰਦਰ ਸਿੰਘ ਗਰੇਵਾਲ ਜੀ ਦੇ ਹੱਕ ਵਿੱਚ ਹਲਕਾ ਜਗਰਾਉਂ ਦੇ ਪਿੰਡ ਬੁਰਜ ਕੁਲਾਰਾ ਵਿਖੇ ਚੋਣ ਪ੍ਰਚਾਰ ਸਮੇਂ ਸ੍ਰੀ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਅਤੇ ਹਰਸੁਰਿੰਦਰ ਸਿੰਘ ਗਿੱਲ ਮੈਂਬਰ ਸ੍ਰੋਮਣੀ ਕਮੇਟੀ, ਪ੍ਧਾਨ ਬਲਰਾਜ ਸਿੰਘ ਭੱਠਲ ਲੋਕ ਸਭਾ ਲੁਧਿਆਣਾ ਦਿਹਾਤੀ, ਕਮਲਜੀਤ ਸਿੰਘ ਮੱਲਾਂ ਸਾਬਕਾ ਚੇਅਰਮੈਨ, ਚੰਦ ਸਿੰਘ ਡੱਲਾ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਬੱਸੂਵਾਲ, ਰਾਜਮਨਦੀਪ ਸਿੰਘ ਕਾਉਂਕੇ ਕਲਾਂ,ਪ੍ਧਾਨ ਜਤਿੰਦਰ ਸਿੰਘ ਸਿਧਵਾਂ ਖੁਰਦ,ਸਾਬਕਾ ਚੇਅਰਮੈਨ ਨਿਰਮਲ ਸਿੰਘ ਮਾਣੂੰਕੇ, ਪ੍ਧਾਨ ਗੁਰਦਿਆਲ ਸਿੰਘ ਗਾਲਿਬ ਕਲਾਂ, ਪ੍ਧਾਨ ਅਮਰਜੀਤ ਸਿੰਘ ਰਸੂਲਪੁਰ,ਜੱਥੇਦਾਰ ਮਲਕੀਤ ਸਿੰਘ ਹਠੂਰ,ਪ੍ਧਾਨ ਬਿੰਦਰ ਸਿੰਘ ਮਨੀਲਾ,ਸਰਪੰਚ ਨਿਰਮਲ ਸਿੰਘ, ਸਾਬਕਾ ਸਰਪੰਚ ਬੂਟਾ ਸਿੰਘ, ਸੁਖਵਿੰਦਰ ਸਿੰਘ,ਪ੍ਧਾਨ ਰਾਜੂ ਸਿੰਘ, ਪੰਚ ਜੀਤ ਸਿੰਘ,ਗੁਰਜੰਟ ਸਿੰਘ, ਜਗਤਾਰ ਸਿੰਘ ਪੰਚ, ਸੰਦੀਪ ਸਿੰਘ, ਉਜਾਗਰ ਸਿੰਘ, ਨਾਜਰ ਸਿੰਘ ਪੰਚ, ਗੁਰਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਇੰਦਰਜੀਤ ਸਿੰਘ ਅਤੇ ਪਿੰਡ ਵਾਸੀ ਹਾਜਰ ।


LEAVE A REPLY