CBSE ਵਲੋਂ 12ਵੀਂ ਕਲਾਸ ਦਾ ਰਿਜ਼ਲਟ ਕੀਤਾ ਗਿਆ ਜ਼ਾਰੀ, ਇੰਝ ਕਰੋ ਚੈੱਕ


 

CBSE Board 12th Class Result Released

CBSE ਦੀ ਪ੍ਰੀਖਿਆ ਇਸ ਸਾਲ 15 ਫਰਵਰੀ ਤੋਂ ਸ਼ੁਰੂ ਹੋ ਕੇ 4 ਅਪਰੈਲ ਤਕ ਚੱਲੀ ਸੀ। ਇਸ ਦਾ ਰਿਜ਼ਲਟ ਕੁਝ ਹੀ ਦੇਰ ਬਾਅਦ cbse.nic.in ਤੇ cbseresults.nic.in ‘ਤੇ ਰਿਲੀਜ਼ ਕੀਤਾ ਜਾਵੇਗਾ। ਇਸ ਨੂੰ ਚੈੱਕ ਕਰਨ ਦੇ ਸਟੈਪਸ ਤੁਸੀਂ ਹੇਠ ਦੇਖ ਸਕਦੇ ਹੋ।

  • ਰਿਜ਼ਲਟ ਦੇਖਣ ਲਈ ਆਫੀਸ਼ੀਅਲ ਵੈੱਬਸਾਈਟ cbse.nic.in ਤੇ cbseresults.nic.in ‘ਤੇ ਜਾਓ।
  • ਵੈੱਬਸਾਈਟ ‘ਤੇ ਦਿੱਤੇ ਗਏ ਰਿਜ਼ਲਟ ਦੇ ਲਿੰਕ ‘ਤੇ ਕਲਿੱਕ ਕਰੋ।
  • ਆਪਣਾ ਰੋਲ ਨੰਬਰ ਸਬਮਿਟ ਕਰੋ।
  • ਹੁਣ ਤੁਸੀਂ ਆਪਣਾ ਰਿਜ਼ਲਟ ਦੇਖ ਸਕਦੇ ਹੋ।
  • ਤੁਸੀਂ ਇਸ ਦਾ ਪ੍ਰਿੰਟ ਆਊਟ ਵੀ ਲੈ ਸਕਦੇ ਹੋ।

 


LEAVE A REPLY