ਕੈੰਸਰ ਪੀੜਿਤ 54 ਸਾਲਾ ਮਹਿਲਾ ਮਨਰਾਜ ਕੌਰ ਵੀ ਪੁੱਜੀ ਅਪਨੀ ਵੋਟ ਪਾਉਣ, ਲੋਕਾਂ ਸਾਹਮਣੇ ਪੇਸ਼ ਕੀਤੀ ਮਿਸਾਲ


 

Manjeet Kaur

ਅੱਜ ਪੰਜਾਬ ਵਿੱਚ ਲੋਕ ਸਭਾ ਚੋਣਾਂ ਪੈ ਰਹੀਆਂ ਹਨ ਜੋ ਕੀ ਲੋਕ ਸਭਾ ਚੋਣਾਂ ਦਾ ਆਖਰੀ ਗੇੜ ਹੈ| ਜਿਸ ਵਿੱਚ ਲੋਕਾਂ ਵਲੋਂ ਭਰਵਾਂ ਹੁੰਗਾਰਾ ਦੇਂਦੇ ਹੋਏ ਪੋਲਿੰਗ ਸਟੇਸ਼ਨਾ ਤੇ ਪੁੱਜ ਕੇ ਵੋਟਿੰਗ ਵਿੱਚ ਹਿਸਾ ਲਿਤਾ ਜਾ ਰਹਾ ਹੈ| ਇਸੀ ਦੌਰਾਨ ਲੁਧਿਆਣਾ ਸ਼ਹਿਰ ਦੀ ਵਸਨੀਕ ਮਹਿਲਾ ਮਨਰਾਜ ਕੌਰ ਵਲੋਂ ਲੋਕਾਂ ਸਾਮਨੇ ਇਕ ਵਖਰੀ ਮਿਸਾਲ ਪੇਸ਼ ਕੀਤੀ ਗਈ ਹੈ ਦਰਅਸਲ ਮਹਿਲਾ ਮਨਰਾਜ ਕੌਰ ਬ੍ਰੇਸਟ ਕੇਂਸਰ ਦੀ ਮਰੀਜ ਜਿਨਾਂ ਦਾ ਇਲਾਜ਼ ਸ਼ਹਿਰ ਦੇ ਸੀਏਮਸੀ ਹਸਪਤਾਲ ਵਿੱਚ ਚਲ ਰਿਹਾ ਹੈ| ਕੈੰਸਰ ਬਿਮਾਰੀ ਨਾਲ ਪੀੜਿਤ ਪਹਿਲਾ ਮਰੀਜ ਮਨਜੀਤ ਕੌਰ ਨੇ ਲੁਧਿਆਣਾ ਲਾਇਵ ਦੀ ਟੀਮ ਨਾਲ ਗਲਬਾਤ ਕਰਦੇ ਹੋਏ ਕਿਹਾ ਕੀ ਓਹਨਾਂ ਨੇ ਬਿਮਾਰੀ ਅੱਜ ਵੋਟਿੰਗ ਚ ਹਿੱਸਾ ਲੇਆ ਅਤੇ ਓਹ ਚਾਹੁੰਦੀ ਹਨ ਕੀ ਹੋਰ ਲੋਕ ਵੀ ਵੋਟਿੰਗ ਕਰਨ ਦਾ ਮਹਤਵ ਸਮਝਣ ਤੇ ਵੋਟਿੰਗ ਕਰਨ|

 


LEAVE A REPLY