ਸ਼ਹਿਰ ਦੇ ਪੋਸ਼ ਇਲਾਕੇ ਦੀ ਸੜਕ ਵਿੱਚ ਧਸੀ ਕਾਰ, ਲੋਕਾਂ ਨੇ ਡਰਾਈਵਰ ਨੂੰ ਬਚਾਇਆ


ਇਹ ਤਸਵੀਰਾਂ ਫਗਵਾੜਾ ਦੇ ਪੌਸ਼ ਇਲਾਕੇ ਚਾਹਲ ਨਗਰ ਦੀਆਂ ਹਨ।ਜਦੋਂ ਸਵੇਰ ਵੇਲੇ ਇਕ ਵਿਅਕਤੀ ਆਪਣੇ ਦਫਤਰ ਜਾਣ ਲੱਗਾ ਤਾਂ ਉਸਦੀ ਕਾਰ ਅਚਾਨਕ ਸੜਕ ‘ਚ ਧੱਸ ਗਈ।ਲੋਕਾਂ ਨੇ ਮੁਸ਼ਕਲ ਨਾਲ ਕਾਰ ਚਲਾ ਰਹੇ ਆਦਮੀ ਨੂੰ ਗੱਡੀ ‘ਚੋਂ ਕੱਢਿਆ।ਇਸ ਤੋਂ ਬਾਅਦ ਕ੍ਰੇਨ ਦੀ ਮਦਦ ਨਾਲ ਗੱਡੀ ਕੱਢੀ ਗਈ।ਕਾਫੀ ਮੁਸ਼ੱਕਤ ਤੋਂ ਬਾਅਦ ਤਿੰਨ ਘੰਟਿਆਂ ਬਾਅਦ ਗੱਡੀ ਤੋਂ ਸੜਕ ਤੋਂ ਬਾਹਰ ਆ ਸਕੀ। ਬਾਰਸ਼ ਦੇ ਮੌਸਮ ‘ਚ ਪਿਛਲੇ 10 ਦਿਨਾਂ ਤੋਂ ਸੜਕ ਦਾ ਬੁਰੀ ਹਾਲ ਹੈ।

  • 1
    Share

LEAVE A REPLY