ਸ਼ਹਿਰ ਦੇ 77-78 ਨੰਬਰ ਬੂਥ ਤੇ ਦੋ ਸਿਆਸੀ ਪਾਰਟੀਆਂ ਦੇ ਵਰਕਰਾਂ ਵਿਚਾਲੇ ਹੋਈ ਝੜਪ, ਵੱਡੀ ਗਿਣਤੀ ਚ ਪੁੱਜੀ ਪੁਲਸ


 

60518026_357558284895831_3601254443321917440_n

ਲੁਧਿਆਣਾ : ਵੋਟਾਂ ਪੈਣ ਦੌਰਾਨ ਸ਼ਹਿਰ ਦੇ 77-78 ਨੰਬਰ ਬੂਥ ‘ਤੇ ਕਾਂਗਰਸੀ ਅਤੇ ਅਕਾਲੀ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਅਕਾਲੀ ਵਰਕਰਾਂ ਨੇ ਕਾਂਗਰਸੀ ਵਰਕਰਾਂ ਅਤੇ ਮੌਜੂਦਾ ਕੌਂਸਲਰ ‘ਤੇ ਗੁੰਡਾਗਰਦੀ ਅਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਇਸ ਤੋਂ ਬਾਅਦ ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਸ ਪੁੱਜੀ ਅਤੇ ਕਿਸੇ ਤਰ੍ਹਾਂ ਹਾਲਾਤ ‘ਤੇ ਕਾਬੂ ਪਾਇਆ ਗਿਆ।


LEAVE A REPLY