ਲੁਧਿਆਣਾ ਚ ਵਿਦਿਆਰਥੀਆਂ ਨੇ CRPF ਦੇ ਜਵਾਨਾਂ ਦੀ ਮੌਤ ਤੇ ਕੀਤਾ ਦੁਖ ਪ੍ਰਗਟਾਵਾ


ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀ ਵਲੋਂ ਪੁਲਵਾਮਾ, ਜੰਮੂ ਕਸ਼ਮੀਰ ਵਿਖੇ ਹੋਏ ਫਿਦਾਇਨ ਹਮਲੇ ਵਿੱਚ ਸ਼ਹੀਦ ਹੋਏ ਸੀ.ਆਰ.ਪੀ.ਐਫ ਦੇ 42 ਜਵਾਨਾਂ ਦੇ ਸ਼ਹੀਦ ਹੋਣ ਤੇ ਗਹਿਰਾ ਦੁਖ ਪ੍ਰਗਟ ਕਰਦੇ ਹਨ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕੀ ਓਹ ਵਿਛੜੀਆਂ ਆਤਮਾਵਾਂ ਨੂੰ ਸ਼ਾਂਤੀ ਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰਾਂ ਦੇ ਬਾਕੀ ਮੇਮਬਰਾਂ ਨੂੰ ਇਸ ਅਸਿਹ ਦੁਖ ਨੂੰ ਸਹਿਣ ਦੀ ਤਾਕਤ ਬਖਸ਼ੇ|


LEAVE A REPLY