ਕਾਂਗਰਸ ਵਿਧਾਇਕ ਨੂੰ ਸੁੱਖਾ ਕਾਹਲਵਾਂ ਗੈਂਗ ਵੱਲੋਂ ਮਿਲੀ ਧਮਕੀ


congress mla is being threaten by sukha kahlvaan gang

ਸੁਲਤਾਨਪੁਰ ਲੋਧੀ ਤੋਂ ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਸੁੱਖਾ ਕਾਹਲਵਾਂ ਗਰੋਹ ਦੇ ਸਰਗਰਮ ਮੈਂਬਰ ਹਰਜੋਤ ਸਿੰਘ ਤੇ ਅਮਰਬੀਰ ਲਾਲੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਾਂਗਰਸ ਵਿਧਾਇਕ ਨੂੰ ਧਮਕੀਆਂ ਦੇਣ ਦਾ ਕਾਰਨ ਵਿਧਾਇਕ ਵੱਲੋਂ ਉਨ੍ਹਾਂ ਖ਼ਿਲਾਫ਼ ਚੱਲ ਰਹੇ ਅਪਰਾਧਿਕ ਮਾਮਲਿਆਂ ਵਿੱਚ ਮਦਦ ਨਾ ਕਰਨਾ ਦੱਸਿਆ ਜਾ ਰਿਹਾ ਹੈ।ਪਹਿਲੀ ਮਈ ਨੂੰ ਇਹ ਗੈਂਗਸਟਰ ਸੁਲਤਾਨਪੁਰ ਲੋਧੀ ਦੇ ਪਿੰਡ ਬੁਸੋਵਾਲ ਵਿੱਚ ਆਏ ਸੀ ਜੋ ਉਨ੍ਹਾਂ ਜਾ ਜੱਦੀ ਪਿੰਡ ਹੈ। ਵਿਧਾਇਕ ਚੀਮਾ ਦੇ ਵੱਡੇ-ਵਡੇਰੇ ਵੀ ਇਸੇ ਪਿੰਡ ਨਾਲ ਸਬੰਧ ਰੱਖਦੇ ਹਨ। ਜ਼ਿਲ੍ਹਾ ਪੁਲਿਸ ਨੇ ਇਸ ਸਬੰਧੀ ਥਾਣਾ ਕਬੀਰਪੁਰ ਵਿੱਚ ਰਿਪੋਰਟ ਵੀ ਦਰਜ ਕਰਾਈ ਹੈ।

  • 1
    Share

LEAVE A REPLY