ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ 5 ਮੈਂਬਰ ਹਥਿਆਰਾਂ ਅਤੇ ਅਸਲੇ ਸਮੇਤ ਕਾਬੂ


 

ਲੁਧਿਆਣਾ– ਲੁਧਿਆਣਾ ਕਮਿਸ਼ਨਰੇਟ ਪੁਲਿਸ ਵੱਲੋਂ ਚੋਰੀਆਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੌਰਾਨ ਇੰਚਾਰਜ ਹੋਸਟਸਲ ਲੁਧਿਆਣਾ ਗ੍ਰੀਨਲੈਂਡ ਸਕੂਲ ਨੇੜੇ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਸ਼ੱਕੀ ਪੁਰਸ਼ਾਂ ਤੇ ਵਕੀਲਾਂ ਦੇ ਸਬੰਧ ਵਿੱਚ ਮੌਜੂਦ ਸੀ ਜਿਸ ਪਾਸ ਮੁਖ਼ਬਰੀ ਹੋਈ, ਲੁਧਿਆਣਾ ਵਿਖੇ ਲੁੱਟ ਖੋਹ ਅਤੇ ਡਕੈਤੀ ਦੀ ਯੋਜਨਾ ਬਣਾ ਰਹੇ ਸਨ ਜਿਸ ਤੇ ਇੰਚਾਰਜ ਸਾਈਡ ਨੇ ਸਮੇਤ ਪੁਲੀਸ ਪਾਰਟੀ ਦੇ ਮੌਕੇ ਤੇ ਪੁੱਜ ਕੇ ਦੋਸ਼ੀਆਂ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕੀਤਾ ਜਿਨ੍ਹਾਂ ਵਿੱਚੋਂ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ ਤੇ ਦੋ ਦੋਸ਼ੀ ਮੌਕੇ ਤੇ ਫਰਾਰ ਹੋ ਗਏ| ਇਹ ਦੋਸ਼ੀ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਲੁੱਟਾਂ ਖੋਹਾਂ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਦੌਰਾਨੇ ਪੁੱਛ ਗਿੱਛ ਦੋਸ਼ੀ ਨੇ ਦੱਸਿਆ ਕਿ ਉਸ ਦੀ ਭੈਣ ਦਾ ਕਰੀਬ ਦੋ ਤਿੰਨ ਮਹੀਨੇ ਪਹਿਲਾਂ ਵਿਆਹ ਸੀ ਵਿਆਹ ਵਿਚ ਸੋਹਿਬ ਨਾਮ ਦਾ ਵਿਅਕਤੀ ਉਸ ਨੂੰ ਮਿਲਿਆ ਜੋ ਕਿ ਇਸ ਪਿੰਡ ਤੇ ਗੋਰੀ ਵਿਖੇ ਕਿਰਾਏ ਤੇ ਰਹਿੰਦਾ ਸੀ| ਉਸ ਪਾਸੋਂ ਉਹ ਤਿੰਨ ਪਿਸਤੌਲ ਸਮੇਤ ਗਿਆਰਾਂ ਰੌਂਦ ਜ਼ਿੰਦਾ ਮੁੱਲ ਖਰੀਦ ਕੇ ਬੈਗ ਵਿੱਚ ਪਾ ਕੇ ਮੋਟਰਸਾਈਕਲ ਲੁਧਿਆਣਾ ਆਇਆ ਸੀ, ਇੱਕ ਪਿਸਤੌਲ ਉਸ ਨੇ ਪਿੰਟੂ ਨੂੰ ਚੌਦਾਂ ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਸੀ ਇੱਕ ਪਿਸਤੌਲ ਉਸ ਨੇ ਮਨਜੀਤ ਸਿੰਘ ਨੂੰ ਦਸ ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਸੀ ਤੇ ਇੱਕ ਪਿਸਤੌਲ ਉਸ ਨੇ ਆਪਣੇ ਪਾਸ ਰੱਖ ਲਿਆ ਸੀ|

ਰਾਹੁਲ ਦੇ ਪਿਤਾ ਮਕਾਨਾਂ ਨੂੰ ਰੰਗ ਦਾ ਕੰਮ ਕਰਦੇ ਨੇ ਤੇ ਆਪ ਵੀ ਰੰਗ ਕਰਨ ਦਾ ਕੰਮ ਕਰਦਾ ਹੈ ਰਾਹੁਲ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਦੇ ਵਿਆਹ ਦਾ ਕਰਜ਼ਾ ਉਤਾਰਨ ਵਾਸਤੇ ਪਿਸਟਲ ਲਿਆ ਕੇ ਲੁਧਿਆਣਾ ਵਿਖੇ ਵੇਚੇ ਸਨ| ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੇ ਪੁੱਛ ਕਿਸ ਤਰ੍ਹਾਂ ਦੱਸਿਆ ਕਿ ਉਨ੍ਹਾਂ ਨੇ ਅਵਤਾਰ ਸਿੰਘ ਨਾਮ ਦੇ ਵਿਅਕਤੀ ਪਾਸੋਂ ਕੋਰੀਅਰ ਦੀ 14 ਲੱਖ 63 ਹਜਾਰ ਰੁਪਏ ਦੀ ਰਕਮ ਹੋਈ ਸੀ ਜਿਸ ਸਬੰਧੀ ਉਕਤ ਮੁਕੱਦਮਾ ਦਰਜ ਹੈ| ਸਾਰੇ ਦੋਸ਼ੀ ਛੇ ਸਾਥੀਆਂ ਸਮੇਤ ਤਿੰਨ ਮੋਟਰਸਾਈਕਲ ਤੇ ਸਵਾਰ ਹੋ ਕੇ ਹਥਿਆਰਾਂ ਦਾਤ ਤੇ ਬੇਸਬਾਲ ਅਤੇ ਕਿਰਤ ਤੇ ਮੰਜੂ ਢੋਲੇਵਾਲ ਲੁਧਿਆਣਾ ਵਿਖੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਸੰਬੰਧੀ ਉਕਤ ਮੁਕੱਦਮਾ ਦਰਜ ਹੈ ਇਸ ਮੁਕੱਦਮੇ ਤੇ ਉਕਤ ਦੋ ਫਰਾਰ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਰਫਤਾਰ ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਦੀ ਤਫਤੀਸ਼ ਜਾਰੀ ਹੈ|

  • 45
    Shares

LEAVE A REPLY