GRP ਥਾਣਾ ਪੁਲਿਸ ਨੂੰ ਮਿਲੀ ਵੱਢੀ ਸਫਲਤਾ ਲੁੱਟਾਂ ਅਤੇ ਖੋਹਾਂ ਕਰਨ ਵਾਲੇ ਚਾਰ ਆਰੋਪੀ ਕੀਤੇ ਗਿਰਫ਼ਤਾਰ, ਤੇਜ਼ਧਾਰ ਹਥਿਆਰ ਬਰਾਮਦ


Four Accused Arrested in Loot and Robbery Case by Ludhiana GRP Police

ਲੁਧਿਆਣਾ ਦੀ GRP ਥਾਣਾ ਪੁਲਿਸ ਨੂੰ ਉਸ ਵੇਲੇ ਵੱਢੀ ਸਫਲਤਾ ਹੱਥ ਲੱਗੀ ਜਦੋ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਤੇ ਕਾਰਵਾਈ ਕਰਦਿਆਂ ਓਹਨਾ ਰੇਲ ਗੱਡੀਆਂ ਤੇ ਰੇਲਵੇ ਸਟੇਸ਼ਨਾਂ ਤੇ ਯਾਤਰੀਆਂ ਦੇ ਸਮਾਨ ਦੀ ਚੋਰੀ ਤੇ ਲੁੱਟ ਕਰਨ ਵਾਲੇ ਗਿਰੋਹ ਦੇ ਮੁਖੀ ਸਹਿਤ 4 ਆਰੋਪੀਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੋਂ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕਿੱਤੀ। ਆਰੋਪੀਆਂ ਪਾਸੋਂ ਪੁਲਿਸ ਨੇ ਇਕ ਕਮਾਣੀਦਾਰ ਚਾਕੂ, ਇਕ ਛੁਰੀ ਤੇ ਇਕ ਖੁਖਰੀ ਬਰਾਮਦ ਕਰ IPC ਦੀ ਧਾਰਾ 401 ਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਮੁਕਦਮਾ ਨੰਬਰ 165 ਦਰਜ ਕਰ ਲਿਆ ਹੈ ਅਤੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਕੈਮਰਾਮੈਨ ਸੰਜੇ ਸੇਤੀਆ

  • 1
    Share

LEAVE A REPLY