ਬਰਫ਼ ਨਾਲ ਢੱਕਿਆ ਲਾਹੌਲ ਸਪਿਤੀ, ਸੈਂਕੜੇ ਲੋਕ ਫਸੇ – ਵੇਖੋ ਤਸਵੀਰਾਂ


ਪਹਾੜਾਂ ਤੇ ਹੋ ਰਹੀ ਬੇਮੌਸਮੀ ਬਰਫ਼ਬਾਰੀ ਨੇ ਰਿਕਾਰਡ ਤੋੜ ਦਿੱਤੇ ਹਨ। ਸੈਂਕੜੇ ਲੋਕ ਲਾਹੋਲ ਸਪਿਤੀ, ਰੋਹਤਾਂਗ ਤੇ ਆਸਪਾਸ ਦੇ ਖੇਤਰਾਂ ਵਿੱਚ ਫਸੇ ਹੋਏ ਹਨ। ਕੁੰਜੁਮ ਪਾਸ ਦੇ ਨੇੜਲੇ ਖੇਤਰਾਂ ਵਿੱਚ ਵੱਖ-ਵੱਖ ਥਾਈਂ ਹੈਲੀਕਾਪਟਰ ਰਾਹੀਂ ਖਾਣੇ ਦੇ ਪੈਕਿਟ ਮੁਹੱਈਆ ਕਰਾਏ ਗਏ।
ਥਾਂ-ਥਾਂ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਲਈ ਰਾਹਤ ਕਾਰਜ ਜਾਰੀ ਹਨ। ਲੋਕਾਂ ਨੂੰ ਹੈਲੀਕਾਪਟਰਾਂ ਰਾਹੀਂ ਬਾਹਰ ਕੱਢਿਆ ਜਾ ਰਿਹਾ ਹੈ।


LEAVE A REPLY