ਪਹਾੜੀ ਇਲਾਕੇਆਂ ਵਿੱਚ ਹੋਈ ਭਾਰੀ ਬਰਫਬਾਰੀ, ਮੈਦਾਨੀ ਇਲਾਕੇਆਂ ਚ ਹੋਰ ਪਵੇਗੀ ਠੰਡ – ਵੇਖੋ ਤਸਵੀਰਾਂ


ਪਹਾੜੀ ਖੇਤਰਾਂ ਵਿੱਚ ਬਰਫ਼ ਦੀ ਚਿੱਟੀ ਚਾਦਰ ਵਿਛ ਗਈ ਹੈ। ਮਨਾਲੀ, ਰੋਹਤਾਂਗ, ਮੜੀ, ਗੁਲਾਬਾ, ਕੋਠੀ ਤੇ ਸੋਲੰਗ ਨਾਲਾ ਸਮੇਤ ਮਨਾਲੀ ਦੀਆਂ ਸਮੁੱਚੀਆਂ ਚੋਟੀਆਂ ’ਤੇ ਬਰਫ਼ਬਾਰੀ ਜਾਰੀ ਹੈ। ਹੇਠਲੇ ਖੇਤਰਾਂ ਵਿੱਚ ਬਾਰਸ਼ ਨੇ ਜ਼ੋਰ ਪਾਇਆ ਹੋਇਆ ਹੈ। ਪਾਰਾ ਜ਼ੀਰੋ ਡਿਗਰੀ ਤੋਂ ਵੀ ਹੇਠਾਂ ਡਿੱਗ ਗਿਆ ਹੈ।

ਪਹਾੜਾਂ ਦੀ ਠੰਢ ਮੈਦਾਨੀ ਇਲਾਕਿਆਂ ਤਕ ਅਸਰ ਦਿਖਾ ਰਹੀ ਹੈ। ਪੰਜਾਬ ਦੇ ਬਹੁਤੇ ਸ਼ਹਿਰਾਂ ਵਿੱਚ ਪਾਰਾ ਆਮ ਨਾਲੋਂ ਹੇਠਾਂ ਚੱਲ ਰਿਹਾ ਹੈ।


LEAVE A REPLY