ਗੁਰਬੱਤ ਚੋਂ ਨਿਕਲ ਵਿਸ਼ਵ ‘ਚ ਚਮਕੀ ਕਬੱਡੀ ਖਿਡਾਰਨ


ਕਵਿਤਾ ਠਾਕੁਰ ਭਾਰਤੀ ਮਹਿਲਾ ਕਬੱਡੀ ਟੀਮ ਦੀ ਖਿਡਾਰਨ ਹੈ ਜੋ ਮਨਾਲੀ ਤੋਂ 6 ਕਿਲੋਮੀਟਰ ਦੂਰ ਇਕ ਪਿੰਡ ਜਗਤਸੁਖ ਦੇ ਇਕ ਢਾਬੇ ‘ਚ ਰਹਿੰਦੀ ਸੀ। 24 ਸਾਲਾ ਇਸ ਖਿਡਾਰਨ ਨੇ ਸਾਲ 2014 ‘ਚ ਏਸ਼ੀਅਨ ਖੇਡਾਂ ‘ਚ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ। ਕਵਿਤਾ ਠਾਕੁਰ ਭਾਰਤੀ ਮਹਿਲਾ ਕਬੱਡੀ ਟੀਮ ਦੀ ਖਿਡਾਰਨ ਹੈ ਜੋ ਮਨਾਲੀ ਤੋਂ 6 ਕਿਲੋਮੀਟਰ ਦੂਰ ਇਕ ਪਿੰਡ ਜਗਤਸੁਖ ਦੇ ਇਕ ਢਾਬੇ ‘ਚ ਰਹਿੰਦੀ ਸੀ। 24 ਸਾਲਾ ਇਸ ਖਿਡਾਰਨ ਨੇ ਸਾਲ 2014 ‘ਚ ਏਸ਼ੀਅਨ ਖੇਡਾਂ ‘ਚ ਭਾਰਤ ਲਈ ਸੋਨ ਤਮਗਾ ਜਿੱਤਿਆ ਸੀ।
ਉਸਦੇ ਦੱਸਣ ਮੁਤਾਬਕ ਠੰਡ ਦੇ ਦਿਨਾਂ ‘ਚ ਉਹ ਦੁਕਾਨ ਪਿੱਛੇ ਸੌਂਦੇ ਸੀ ਜਿੱਥੇ ਸਾਉਣਾ ਕਾਫੀ ਮੁਸ਼ਕਿਲ ਸੀ ਕਿਉਂਕਿ ਜਿਸ ਜਗ੍ਹਾ ਉਹ ਸੌਂਦੇ ਸਨ ਉਹ ਬਰਫ ਦੀ ਤਰ੍ਹਾਂ ਠੰਡੀ ਹੁੰਦੀ ਸੀ। ਇਥੋਂ ਤੱਕ ਕਿ ਉਨ੍ਹਾਂ ਕੋਲ ਬਿਸਤਰਾ ਖਰੀਦਣ ਲਈ ਵੀ ਪੈਸੇ ਨਹੀਂ ਸਨ ਹੁੰਦੇ ਕਈ ਵਾਰ ਪੈਸੇ ਨਾ ਹੋਣ ਕਾਰਨ ਭੁੱਖੇ ਵੀ ਸੌਣਾ ਪੈਂਦਾ ਸੀ। ਕਬੱਡੀ ਇਸ ਲਈ ਚੁਣੀ ਕਿਉਂਕਿ ਇਹ ਮਹਿੰਗੀ ਖੇਡ ਨਹੀਂ ਹੈ। ਕਵਿਤਾ ਸੁਰਖੀਆਂ ‘ਚ ਉਦੋਂ ਆਈ ਜਦੋਂ ਸਾਲ 2014 ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਸਰਕਾਰ ਨੇ ਕਵਿਤਾ ਦੀ ਆਰਥਿਕ ਮਦਦ ਕੀਤੀ ਸੀ। ਉਸਦੇ ਪਰਿਵਾਰ ‘ਚ ਮਾਤਾ-ਪਿਤਾ, ਵੱਡੀ ਭੈਣ ਤੇ ਇਕ ਛੋਟਾ ਭਾਈ ਹੈ। ਸਾਰਾ ਪਰਿਵਾਰ ਹੁਣ ਮਨਾਲੀ ਸ਼ਹਿਰ ‘ਚ ਰਹਿੰਦਾ ਹੈ।
ਕਬੱਡੀ ਇਸ ਲਈ ਚੁਣੀ ਕਿਉਂਕਿ ਇਹ ਮਹਿੰਗੀ ਖੇਡ ਨਹੀਂ ਹੈ। ਕਵਿਤਾ ਸੁਰਖੀਆਂ ‘ਚ ਉਦੋਂ ਆਈ ਜਦੋਂ ਸਾਲ 2014 ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਸਰਕਾਰ ਨੇ ਕਵਿਤਾ ਦੀ ਆਰਥਿਕ ਮਦਦ ਕੀਤੀ ਸੀ। ਉਸਦੇ ਪਰਿਵਾਰ ‘ਚ ਮਾਤਾ-ਪਿਤਾ, ਵੱਡੀ ਭੈਣ ਤੇ ਇਕ ਛੋਟਾ ਭਾਈ ਹੈ। ਸਾਰਾ ਪਰਿਵਾਰ ਹੁਣ ਮਨਾਲੀ ਸ਼ਹਿਰ ‘ਚ ਰਹਿੰਦਾ ਹੈ। ਕਬੱਡੀ ਇਸ ਲਈ ਚੁਣੀ ਕਿਉਂਕਿ ਇਹ ਮਹਿੰਗੀ ਖੇਡ ਨਹੀਂ ਹੈ। ਕਵਿਤਾ ਸੁਰਖੀਆਂ ‘ਚ ਉਦੋਂ ਆਈ ਜਦੋਂ ਸਾਲ 2014 ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਸਰਕਾਰ ਨੇ ਕਵਿਤਾ ਦੀ ਆਰਥਿਕ ਮਦਦ ਕੀਤੀ ਸੀ। ਉਸਦੇ ਪਰਿਵਾਰ ‘ਚ ਮਾਤਾ-ਪਿਤਾ, ਵੱਡੀ ਭੈਣ ਤੇ ਇਕ ਛੋਟਾ ਭਾਈ ਹੈ। ਸਾਰਾ ਪਰਿਵਾਰ ਹੁਣ ਮਨਾਲੀ ਸ਼ਹਿਰ ‘ਚ ਰਹਿੰਦਾ ਹੈ।
ਕਬੱਡੀ ਇਸ ਲਈ ਚੁਣੀ ਕਿਉਂਕਿ ਇਹ ਮਹਿੰਗੀ ਖੇਡ ਨਹੀਂ ਹੈ। ਕਵਿਤਾ ਸੁਰਖੀਆਂ ‘ਚ ਉਦੋਂ ਆਈ ਜਦੋਂ ਸਾਲ 2014 ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਸਰਕਾਰ ਨੇ ਕਵਿਤਾ ਦੀ ਆਰਥਿਕ ਮਦਦ ਕੀਤੀ ਸੀ। ਉਸਦੇ ਪਰਿਵਾਰ ‘ਚ ਮਾਤਾ-ਪਿਤਾ, ਵੱਡੀ ਭੈਣ ਤੇ ਇਕ ਛੋਟਾ ਭਾਈ ਹੈ। ਸਾਰਾ ਪਰਿਵਾਰ ਹੁਣ ਮਨਾਲੀ ਸ਼ਹਿਰ ‘ਚ ਰਹਿੰਦਾ ਹੈ।

 


LEAVE A REPLY