ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਾਈ ਰਣਧੀਰ ਸਿੰਘ ਨਗਰ ਬਲਾਕ ਜੇ ਚ ਕੀਤਾ ਗਿਆ ਕੀਰਤਨ ਦਰਬਾਰ ਅਯੋਜੀਤ


ਲੁਧਿਆਣਾ – ਅਨੋਖੇ  ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ  ਦਿਹਾੜਾ ਦੇ ਸੰਬੰਧ ਵਿਚ , ਦਸ਼ਮੇਸ਼ ਸੇਵਾ ਸੁਸਾਇਟੀ, ਅਤੇ ਗੁਰੂ ਦੁਵਾਰਾ ਕਮੇਟੀ ਦੇ ਸਹਿਯੋਗ ਨਾਲ ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵੱਲੋਂ ਬੜੀ ਸ਼ਰਧਾ ਨਾਲ ਕੀਰਤਨ ਦਰਬਾਰ ਗੁਰੂ ਦੁਵਾਰਾ ਸ੍ਰੀ ਦਸਮੇਸ਼ ਸਿੰਘ ਸਭਾ ਬਲਾਕ ਜੇ ਭਾਈ ਰਣਧੀਰ ਸਿੰਘ ਨਗਰ ਖੁਲੇ ਹਾਲ ਵਿਚ ਸ਼ਾਮ 7 ਵਜੇ ਤੋਂ ਰਾਤ (11)ਗਿਆਰਾਂ  ਵਜੇ ਤੱਕ ਕਰਵਾਏ ਗਏ ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਵਲੋਂ ਮਾਨਹੋਰ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਹਜੂਰੀ ਰਾਗੀ ਜੱਥਾ ਜੇ ਬਲਾਕ ਭਾਈ ਗੁਰਨਾਮ ਸਿੰਘ, ਇਸਤਰੀ ਸਤਿ ਸੰਗ ਸਭਾ ਬਲਾਕ ਜੇ ,ਗੁਰੂ ਰਾਮ ਦਾਸ ਕੀਰਤਨੀ ਜਥਾ ਜੇ ਬਲਾਕ ,ਗੁਰੂ ਦੁਵਾਰਾ ਗਊ ਘਾਟ ਦਾ ਰਾਗੀ ਜੱਥਾ ਨੇ  ਕੀਰਤਨ ਕਰ ਹਾਜਰੀ ਲਗਵਾਈ ਇਸ ਮੌਕੇ  ਗੁਰੂ ਦੁਵਾਰਾ ਸਾਹਿਬ ਦੇ ਪ੍ਰਧਾਨ ਸ੍ਰ ਪਰਮਿੰਦਰ ਸਿੰਘ ਕੈਰੋਂ,ਰਜਿੰਦਰ ਸਿੰਘ ਗੋਲਡੀ,ਦਰਸ਼ਨ ਸਿੰਘ ਛਾਬੜਾ, ਸ਼੍ਰੋਮਣੀ ਅਕਾਲੀ ਦਲ ਤੋ ਲੁਧਿਆਣਾ ਸ਼ਹਿਰੀ ਦੇ ਮੀਤ ਪ੍ਰਧਾਨ ਸ੍ਰ ਗੁਰਿੰਦਰ ਪਾਲ ਸਿੰਘ ਪੱਪੂ,ਮਨਜੀਤ ਸਿੰਘ ਖਾਲਸਾ,ਗੁਰਚਰਨ ਸਿੰਘ,ਹਰਜੀਤ ਸਿੰਘ ਖਾਲਸਾ ,ਮਨਮੋਹਨ ਸਿੰਘ ਕੰਗ, ਗੁਰਚਰਨ ਸਿੰਘ ਮਿੰਟਾ, ਸੁਰਿੰਦਰ ਪਾਲ ਸਿੰਘ ਸੂਰੀ, ਸਤਪਾਲ ਸਿੰਘ ਸਹਿਣਾ, ਗੁਲਵੰਤ ਸਿੰਘ ਬਮਬੀ, ਇਸਤਰੀ ਸਤਿ ਸੰਗ ਸਭਾ ਦੀ ਪ੍ਰਧਾਨ ਚਰਨਜੀਤ ਕੌਰ, ਹਰਬੰਸ ਕੌਰ ਚਵਾਲੀ,ਇੰਦਰਜੀਤ ਕੌਰ,ਚਰਨਜੀਤ ਕੌਰ ਬਬਲੀ,ਜਸਵਿੰਦਰ ਕੌਰ,ਤਰਵਿੰਦਰ ਸਿੰਘ ਵਿਕੀ, ਗੁਰਦੀਪ ਸਿੰਘ ਲੀਲ, ਰਤਨ ਸਿੰਘ ਕਮਾਲਪੁਰੀ,ਇੰਦਰ ਜੀਤ ਸਿੰਘ ਰਿਕੀ,  ਸਤਿੰਦਰ ਪਾਲ ਸਿੰਘ ਟੀਟੂ, ਲੱਕੀ ਧਵਨ, ਹਰਦਿਆਲ ਸਿੰਘ ਪਰਵਾਨਾ,  ਦਰਸ਼ਨ ਸਿੰਘ,ਰਜਿੰਦਰ ਸਿੰਘ ਮਿੰਨੀ,ਗੁਰਪ੍ਰੀਤ ਸਿੰਘ ਗੋਗੀ, ਗੁਰਲੀਨ ਸਿੰਘ,ਸਰਬਜੋਤ ਸਿੰਘ ਸੇਠੀ,ਪ੍ਰਮਿੰਦਰ ਸਿੰਘ,ਸਿਮਰਨਪ੍ਰੀਤ ਸਿੰਘ ,ਅਜੀਤ ਪਾਲ ਸਿੰਘ ਪਾਲੀ, ਸਨੀ ਅਰੋੜਾ,ਜਸਬੀਰ ਸਿੰਘ ਸਾਹਨੀ, ਨਰਿੰਦਰ ਸਿੰਘ ਸੋਨੂੰ,ਰਾਜ ਕੁਮਾਰ ਸਮਾਪਤੀ ਤੇ ਗੁਰੂ ਕੇ ਲੰਗਰ ਵਰਤਾਏ ਗਏ|


LEAVE A REPLY