ਲੁਧਿਆਣਾ GRP ਪੁਲਿਸ ਨੇ ਦੋ ਭਗੌੜੇ ਕਿਤੇ ਗ੍ਰਿਫਤਾਰ


0
359

ਲੁਧਿਆਣਾ – ਮਾਨਯੋਗ ਅਦਾਲਤਾਂ ਵਲੋਂ ਕਰਾਰ ਕੀਤੇ ਭਗੌੜੇਆਂ ਦੀ ਗ੍ਰਿਫਤਾਰੀ ਸਬੰਧੀ ਚਲਾਈ  ਮੁਹਿੰਮ ਦੌਰਾਨ ਅੱਜ ਲੁਧਿਆਣਾ GRP ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਦੋ ਭਗੌੜੇ ਗ੍ਰਿਫਤਾਰ ਕੀਤੇ ਜਿਨ੍ਹਾਂ ਤੇ ਮੁਕਦਮਾ  ਨੰਬਰ 03 ਅਤੇ 52 ਅਵ/ਧ 15/16/85 NDPS Act ਜਿਨ੍ਹਾਂ ਤੇ 25- 25 ਕਿਲੋ ਚੂਰਾ ਪੋਸਤ ਬਰਾਮਦ ਹੋਣ ਤੇ ਮੁਕਦਮਾ ਚਲ ਰਿਹਾ ਸੀ ਅਤੇ ਅੱਜ ਦੋਨਾਂ ਭਗੌੜੇਆਂ ਨੂੰ ਮਾਨਯੋਗ ਅਦਾਲਤ ਸ਼੍ਰੀਮਤੀ ਸੋਨੀਆ ਕਿੰਗਰਾ ਜੱਜ ਸਪੈਸ਼ਲ ਕੋਰਟ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ


LEAVE A REPLY