ਪਿੰਡ ਰਸੂਲਪੁਰ ਦੇ ਲੋਕ ਆਪਣੇ ਜਮਹੂਰੀ ਹੱਕ ਵੋਟ ਦੀ ਕਰਨ ਜਰੂਰ ਵਰਤੋਂ – ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ


 

ਲੋਕ ਸਭਾ ਹਲਕਾ ਲੁਧਿਆਣਾ ਤੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਜੀ ਦੇ ਹੱਕ ਵਿੱਚ ਹਲਕਾ ਜਗਰਾਉਂ ਦੇ ਪਿੰਡ ਰਸੂਲਪੁਰ ਵਿਖੇ ਐੱਸ.ਆਰ.ਕਲੇਰ ਸਾਬਕਾ ਵਿਧਾਇਕ ਜਗਰਾਉਂ ਜੀ ਦੀ ਅਗਵਾਈ ਹੇਠ ਚੋਣ ਪ੍ਰਚਾਰ ਸਮੇਂ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਵਰਕਰਾਂ ਨੇ ਵਿਸਵਾਸ ਦੁਆਇਆ ਕਿ ਜਗਰਾਉਂ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਜਾਵੇਗੀ ਅਤੇ ਵਰਕਰਾਂ ਤੇ ਲੋਕਾਂ ਵਿੱਚ ਅਕਾਲੀ ਦਲ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਹਰਸੁਰਿੰਦਰ ਸਿੰਘ ਗਿੱਲ ਮੈਂਬਰ ਸ੍ਰੋਮਣੀ ਕਮੇਟੀ, ਪ੍ਰਧਾਨ ਯੂਥ ਅਕਾਲੀ ਦਲ ਪ੍ਰਭਜੋਤ ਸਿੰਘ ਧਾਲੀਵਾਲ ਲੁਧਿਆਣਾ ਦਿਹਾਤੀ, ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ੍ਰੋਮਣੀ ਕਮੇਟੀ,ਪ੍ਧਾਨ ਆਈ.ਟੀ.ਵਿੰਗ ਸ. ਬਲਰਾਜ ਸਿੰਘ ਭੱਠਲ ਲੋਕ ਸਭਾ ਲੁਧਿਆਣਾ ਹਲਕਾ, ਕਮਲਜੀਤ ਸਿੰਘ ਮੱਲਾਂ ਸਾਬਕਾ ਚੇਅਰਮੈਨ,ਪ੍ਧਾਨ ਸੰਦੀਪ ਸਿੰਘ ਮੱਲਾਂ, ਗੁਰਪ੍ਰੀਤ ਸਿੰਘ ਬੱਸੂਵਾਲ,ਪ੍ਧਾਨ ਜਤਿੰਦਰ ਸਿੰਘ ਸਿਧਵਾਂ ਖੁਰਦ,ਜਗਦੀਸ਼ ਸਿੰਘ ਦਿਸਾਂ,ਹਰਦੀਪ ਸਿੰਘ, ਸੰਨੀ, ਲਵੀ,ਸਾਬਕਾ ਸਰਪੰਚ ਸੇਰ ਸਿੰਘ ਰਸੂਲਪੁਰ, ਪ੍ਧਾਨ ਅਮਰਜੀਤ ਸਿੰਘ, ਸੁਰਗਨ ਸਿੰਘ ਰਸੂਲਪੁਰ,ਗੁਰਦਿਆਲ ਸਿੰਘ ਜੱਥੇਦਾਰ, ਗੁਰਮੇਲ ਸਿੰਘ, ਬਲਦੇਵ ਸਿੰਘ, ਜੁਗਿੰਦਰ ਸਿੰਘ, ਸੁਖਦੀਪ ਸਿੰਘ,ਸੁਖਦੇਵ ਸਿੰਘ, ਕੈਪਟਨ ਵੀਰ ਸਿੰਘ, ਜਸਪਾਲ ਸਿੰਘ, ਅਜੀਤ ਸਿੰਘ, ਹਰਕ੍ਰਿਸ਼ਨ ਸਿੰਘ, ਕਮਲਜੀਤ ਸਿੰਘ, ਸੁਖਦਰਸ਼ਨ ਸਿੰਘ, ਰਾਜਿੰਦਰ ਸਿੰਘ, ਸੁੱਖਾ ਸਿੰਘ, ਬੂਟਾ ਸਿੰਘ, ਪ੍ਪਿੰਦਰ ਸਿੰਘ,ਜੱਥੇਦਾਰ ਜੁਗਿੰਦਰ ਸਿੰਘ, ਹਰਜਿੰਦਰ ਸਿੰਘ, ਜਸਵੀਰ ਸਿੰਘ,ਕੈਪਟਨ ਵੀਰ ਸਿੰਘ, ਰਾਮ ਸਿੰਘ, ਬਲਜੀਤ ਸਿੰਘ ਹਠੂਰ ਡਾਇਰੈਕਟਰ, ਹਰਜਿੰਦਰ ਸਿੰਘ ਹਠੂਰ ਤੇ ਹੋਰ ।


LEAVE A REPLY