ਦੁਬਈ ਜਾਨ ਵਾਲੇ ਪੰਜਾਬੀਆਂ ਲਈ ਖੁਸ਼ਖਬਰੀ, ਅੰਮ੍ਰਿਤਸਰ-ਦੁਬਈ ਵਿਚਕਾਰ 28 ਅਕਤੂਬਰ ਤੋਂ ਸ਼ੁਰੂ ਹੋਵੇਗੀ ਨਵੀਂ ਫਲਾਈਟ


Flight

ਇੰਡੀਗੋ ਏਅਰਲਾਈਨ ਅੰਮ੍ਰਿਤਸਰ-ਦੁਬਈ ਵਿਚਕਾਰ ਨਾਨ ਸਟਾਪ ਨਵੀਂ ਫਲਾਈਟ 28 ਅਕਤਬੂਰ ਤੋਂ ਸ਼ੁਰੂ ਕਰਨ ਜਾ ਰਹੀ ਹੈ। ਫਲਾਈਟ ਦਾ ਕਿਰਾਇਆ 13499 ਹੋਵੇਗਾ। ਅੰਮ੍ਰਿਤਸਰ ਤੋਂ ਇਹ ਫਲਾਈਟ ਸਵੇਰੇ 2.40 ‘ਤੇ ਉਡਾਣ ਭਰੇਗੀ ਜੋ ਦੁਬਈ 4.45 ‘ਤੇ ਪਹੁੰਚੇਗੀ। ਦੁਬਈ ਤੋਂ ਅੰਮ੍ਰਿਤਸਰ ਲਈ ਫਲਾਈਟ 5.45 ਵਜੇ ਉਡਾਣ ਭਰੇਗੀ ਅਤੇ 10.50 ਵਜੇ ਅੰਮ੍ਰਿਤਸਰ ਪਹੁੰਚੇਗੀ।

  • 2.4K
    Shares

LEAVE A REPLY