ਢੰਡਾਰੀ ਰੇਲਵੇ ਸਟੇਸ਼ਨ ਤੋਂ 3360 ਨਸ਼ੀਲੇ ਕੈਪਸੂਲਾਂ ਸਮੇਤ ਇਕ ਕਾਬੂ


ਲੁਧਿਆਣਾ – ਸੀ.ਆਈ.ਏ ਸਟਾਫ ਅਤੇ ਜੀ.ਆਰ.ਪੀ. ਲੁਧਿਆਣਾ ਸਮੇਤ ਏ.ਐਸ.ਆਈ ਪਲਵਿੰਦਰ ਸਿੰਘ ਅਤੇ ਪੁਲਿਸ ਮੁਲਾਜਮਾਂ ਸਮੇਤ ਚੈਕਿੰਗ ਦੌਰਾਨ ਪਲੇਟ ਫਾਰਮ ਨੰ. 1 ਰੇਲਵੇ ਸਟੇਸ਼ਨ ਲੁਧਿਆਣਾ ਦੇ ਪੂਰਵੀ ਸਿਰਾ ਢੰਡਾਰੀ ਕਲਾਂ ਤੋਂ ਦੋਸ਼ੀ ਰਾਜੇਸ਼ ਕੁਮਾਰ ਉਰਫ ਸੋਨੂ ਵਾਸੀ ਮੁਹੱਲਾ ਸ਼ਿਵ ਨਗਰ ਜਿਲਾਂ ਜਲੰਧਰ ਪਾਸੋਂ ਪਾਬੰਦੀ ਸ਼ੁਦਾ 3360 ਨਸ਼ੀਲੇ ਕੈਪਸੂਲ SPASMO PROXYVON PLUS ਬ੍ਰਾਮਦ ਹੋਣ ਤੇ ਮੁਕਦਮਾ 187 ਥਾਣਾ ਜੀ.ਆਰ.ਪੀ. ਲੁਧਿਆਣਾ ਦਰਜ ਰਾਜਿਸਟਰ ਕਰ ਮੁਕਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ | ਦੋਸ਼ੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

  • 1
    Share

LEAVE A REPLY