ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਡਾਕਟਰ ਆਫ ਮਿਊਜ਼ਿਕ ਦੀ ਡਿਗਰੀ ਨਾਲ ਨਵਾਜਿਆ ਗਿਆ


ਉੱਘੇ ਪੰਜਾਬੀ ਗਾਇਕ ਦਲੇਰ ਮਹਿੰਦੀ ਨਾਲ ਡਾਕਟਰ ਆਫ ਮਿਊਜ਼ਿਕ ਦੀ ਡਾਕਟਰੇਰੀ ਡਿਗਰੀ ਨਾਲ ਨਵਾਜਿਆ ਗਿਆ ਹੈ।ਦਲੇਰ ਮਹਿੰਗੀ ਨੂੰ ਇਹ ਡਿਗਰੀ ਕੱਲ੍ਹ ਨਵੀਂ ਦਿੱਲੀ ਵਿੱਚ ਵਿਕਟੋਰੀਆ ਗਲੋਬਲ ਯੂਨੀਵਰਸਿਟੀ, ਯੂਐਸਏ ਵੱਲੋਂ ਦਿੱਤੀ ਗਈ।ਦਲੇਰ ਮਹਿੰਦੀ ਇੱਕ ਦਮਦਾਰ ਪੰਜਾਬੀ ਤੇ ਬਾਲੀਵੁੱਡ ਗਾਇਕ ਹੈ।ਪੰਜਾਬੀ ਗਾਣਿਆਂ ਤੋਂ ਇਲਾਵਾ ਉਸ ਨੇ ਹਿੰਦੀ ਫਿਲਮਾਂ ਵਿੱਚ ਵੀ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ। ਦਲੇਰ ਮਹਿੰਦੀ ਨੇ ਇਸ ਮਾਣ ਸਨਮਾਨ ਲਈ ਸਭ ਦਾ ਧੰਨਵਾਦ ਕੀਤਾ।


LEAVE A REPLY