ਲੁਧਿਆਨਾ ਦੀ ਪਿੰਡੀ ਸਟ੍ਰੀਟ ਮਾਰਕੀਟ ਵਿੱਚ ਐੱਸ.ਟੀ.ਐਫ ਨੇ ਮਾਰਿਆ ਛਾਪਾ, ਲੱਖਾਂ ਦੀ ਗਿਣਤੀ ‘ਚ ਬਿਨਾਂ ਬਿਲ ਦੀਆ ਦਵਾਈਆਂ ਬਰਾਮਦ


ਉੱਤਰੀ ਭਾਰਤ ਦੀ ਹੋਲ਼ ਸੇਲ ਦਵਾਈਆਂ ਦੀ ਸਬਤੋਂ ਵੱਡੀ ਮਾਰਕੀਟ ਪਿੰਡੀ ਸਟ੍ਰੀਟ ਮਾਰਕੀਟ ਵਿਚ ਅੱਜ ਐੱਸ ਟੀ ਐਫ ਟੀਮ ਅਤੇ ਦਵਾਈ ਮੇਹਕਮੇ ਨਾਲ ਮਿਲ ਕੇ ਛਾਪਾਮਾਰੀ ਕੀਤੀ ਗਈ ਹੈ ਇਸ ਛਾਪੇਮਾਰੀ ਵਿਚ ਐੱਸ ਟੀ ਐਫ ਟੀਮ ਨੂੰ ਇਕ ਫਾਰਮੇਸੀ ਕੋਲੋਂ ਲੱਖਾਂ ਰੁਪਏ ਦੀ ਮਿਆਦ ਸਮਾਪਤੀ ਹੋਣ ਤੋਂ ਬਾਦ ਦੀਆਂ ਦਵਾਈਆਂ ਅਤੇ ਬਿਨਾਂ ਬਿਲ ਦੀਆ ਦਵਾਈਆਂ ਬਰਾਮਦ ਕੀਤੀਆਂ ਹਨ|ਐੱਸ ਟੀ ਐਫ ਟੀਮ ਲੁਧਿਆਨਾ ਵਲੋਂ ਉਕਤ ਫਾਰਮੇਸੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਤਾ ਗਿਆ ਹੈ ਅਤੇ ਅੱਗੇ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ|


LEAVE A REPLY