ਜੀਓ ਨੇ ਕੀਤਾ ਇਕ ਵਾਰ ਫਿਰ ਧਮਾਕਾ, ਅਪਨੇ ਗਾਹਕਾਂ ਨੂੰ ਹੁਣ 1.5 ਨਹੀਂ 3GB ਦੇ ਰਿਹਾ ਹੈ ਡਾਟਾ – ਜਾਣੋ ਕਿਵੇਂ


ਰਿਲਾਇੰਸ ਜੀਓ ਆਪਣੇ ਪ੍ਰੀਪੇਡ ਯੂਜਰਜ਼ ਲਈ ਨਵਾਂ ਆਫ਼ਰ ਲੈ ਕੇ ਆਇਆ ਹੈ। ਆਪਣੇ ਨਵੇਂ ਲਿਮਟਿਡ ਆਫਰ ਵਿੱਚ ਕੰਪਨੀ ਸਾਰੇ ਪਲਾਨਾਂ ਤੇ ਵਾਧੂ ਡੇਟਾ ਦੇ ਰਹੀ ਹੈ। ਇਸ ਆਫਰ ਦਾ ਲਾਭ ਯੂਜਰਜ਼ 21 ਤੋਂ 30 ਜੂਨ ਤਕ ਫਾਇਦਾ ਚੁੱਕ ਸਕਦੇ ਹਨ।ਏਅਰਟੈਲ ਦੇ ਜਵਾਬ ਚ ਜੀਓ ਦੇ ਹਰ ਪਲਾਨ ਵਿੱਚ ਰੋਜ਼ਾਨਾ 1.5 GB ਡੇਟਾ ਜ਼ਿਆਦਾ ਮਿਲੇਗਾ।

ਆਫਰ ਤਹਿਤ ਜੀਓ ਦੇ 149 ਰੁਪਏ ਦੇ ਪਲਾਨ ਵਿਚ ਹੁਣ 3 GB ਡੇਟਾ ਰੋਜ਼ਾਨਾ ਮਿਲੇਗਾ। ਇਸ ਪਲਾਨ ਵਿੱਚ ਪਹਿਲਾਂ 1.5 GB ਡੇਟਾ ਰੋਜ਼ਾਨਾ ਦਿੱਤਾ ਦਿੱਤਾ ਜਾਂਦਾ ਸੀ। ਇਸ ਪਲਾਨ ਨਾਲ 100 ਮੈਸੇਜ਼ ਤੇ ਅਨਲਿਮਟਿਡ ਕਾਲਾਂ ਦਿੱਤੀਆਂ ਜਾਂਦੀਆਂ ਹਨ। 198 ਰੁਪਏ ਦੇ ਇਸ ਪਲਾਨ ਵਿੱਚ ਹੁਣ 100 SMS ਤੇ ਅਨਲਿਮਟਿਡ ਕਾਲਾਂ ਨਾਲ 3.3 GB ਡੇਟਾ ਰੋਜ਼ਾਨਾ ਦਿੱਤਾ ਜਾਏਗਾ।299 ਰੁਪਏ ਵਾਲੇ ਪਲਾਨ ਵਿੱਚ ਹਰ ਦਿਨ 4.5 GB ਡੇਟਾ ਮਿਲੇਗਾ। ਪਹਿਲਾਂ ਇਸ ਪਲਾਨ ਵਿੱਚ 3 GB ਡੇਟਾ ਦਿੱਤਾ ਜਾਂਦਾ ਸੀ।

349 ਦੇ ਪਲਾਨ ਵਿੱਚ ਹਰ ਦਿਨ 3 GB ਡੇਟਾ ਦਿੱਤਾ ਜਾਵੇਗਾ। ਇਸ ਦੇ ਨਾਲ ਇਸ ਪਲਾਨ ਵਿੱਚ ਰੋਜ਼ਾਨਾ 100 SMS, 70 ਦਿਨਾਂ ਦਾ ਮਿਆਦ ਤੇ ਅਨਲਿਮਟਿਡ ਕਾਲਾਂ ਦਿੱਤੀਆਂ ਜਾਂਦੀਆਂ ਹਨ। ਹੁਣ ਤਕ ਇਸ ਪਲਾਨ ਵਿੱਚ 1.5 GB ਡੇਟਾ ਦਿੱਤਾ ਜਾਂਦਾ ਸੀ।349 ਦੇ ਪਲਾਨ ਵਿੱਚ ਹਰ ਦਿਨ 3 GB ਡੇਟਾ ਦਿੱਤਾ ਜਾਵੇਗਾ। ਇਸ ਦੇ ਨਾਲ ਇਸ ਪਲਾਨ ਵਿੱਚ ਰੋਜ਼ਾਨਾ 100 SMS, 70 ਦਿਨਾਂ ਦਾ ਮਿਆਦ ਤੇ ਅਨਲਿਮਟਿਡ ਕਾਲਾਂ ਦਿੱਤੀਆਂ ਜਾਂਦੀਆਂ ਹਨ। ਹੁਣ ਤਕ ਇਸ ਪਲਾਨ ਵਿੱਚ 1.5 GB ਡੇਟਾ ਦਿੱਤਾ ਜਾਂਦਾ ਸੀ।

398 ਰੁਪਏ ਵਾਲੇ ਪਲਾਨ ਵਿੱਚ ਹੁਣ ਹਰ ਦਿਨ 3.5 GB ਡੇਟਾ ਦਿੱਤਾ ਜਾਵੇਗਾ। ਰੋਜ਼ਾਨਾ 100 SMS, 70 ਦਿਨਾਂ ਦੀ ਮਿਆਦ ਤੇ ਅਨਲਿਮਟਿਡ ਕਾਲਾਂ। ਪਹਿਲਾਂ ਇਸ ਵਿੱਚ 3 GB ਡੇਟਾ ਦਿੱਤਾ ਜਾਂਦਾ ਸੀ।399 ਰੁਪਏ ਵਾਲੇ ਪਲਾਨ ਵਿੱਚ ਹੁਣ ਹਰ ਦਿਨ 3 GB ਡੇਟਾ ਦਿੱਤਾ ਜਾਏਗਾ। ਇਸ ਨਾਲ ਰੋਜ਼ਾਨਾ 100 SMS, ਮਿਆਦ 84 ਦਿਨ ਤੇ ਅਨਲਿਮਟਿਡ ਕਾਲਾਂ ਵੀ ਆਉਂਦੀਆਂ ਹਨ। ਪਹਿਲਾਂ ਇਸ ਵਿੱਚ 1.5 GB ਡੇਟਾ ਦਿੱਤਾ ਜਾਂਦਾ ਸੀ।

ਅਗਲੇ ਪਣੇ ਤੇ ਪੜੋ ਹੋਰ ਪਲਾਣਾ ਬਾਰੇ

  • 366
    Shares

LEAVE A REPLY