ਸਾਹਮਣੇ ਆਈਆਂ ਸਾਇਨਾ ਨੇਹਵਾਲ ਦੇ ਵਿਆਹ ਦੀਆਂ ਤਸਵੀਰਾਂ – ਵੇਖੋ ਤਸਵੀਰਾਂ


ਬੀ-ਟਾਉਨ ਦੇ ਮਹਿੰਗੇ ਵਿਆਹਾਂ ਤੋਂ ਬਾਅਦ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਵੀ ਵਿਆਹ ਕਰ ਲਿਆ ਹੈ। ਉਸ ਨੇ ਪਾਰੂਪੱਲੀ ਨਾਲ ਬੇਹੱਦ ਸਾਦੇ ਢੰਗ ਨਾਲ ਵਿਆਹ ਕੀਤਾ ਹੈ। ਦੋਨਾਂ ਨੇ 14 ਦਸੰਬਰ ਨੂੰ ਵਿਆਹ ਕੀਤਾ। ਪਾਰੂਪੱਲੀ ਖੁਦ ਵੀ ਬੈਡਮਿੰਟਨ ਖਿਡਾਰੀ ਹਨ।ਆਪਣੇ ਵਿਆਹ ਦੀ ਪਾਰਟੀ ਚ ਇਹ ਖਿਡਾਰੀਆਂ ਦੀ ਜੋੜੀ ਬਲੂ ਆਊਟਫਿੱਟ ਚ ਨਜ਼ਰ ਆਈ।

ਦੱਸ ਦਈਏ ਦੋਵਾਂ ਨੇ ਇੱਕ-ਦੂਜੇ ਨੂੰ ਕਰੀਬ 10 ਸਾਲ ਡੇਟ ਕੀਤਾ। ਦੋਵਾਂ ਦੇ ਰਿਸ਼ਤੇ ਦੀਆਂ ਖ਼ਬਰਾਂ ਸਮੇਂ-ਸਮੇਂ ਤੇ ਆਉਂਦੀਆਂ ਰਹੀਆਂ।


LEAVE A REPLY