ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕੀਤਾ ਪਿੰਡ ਫਲੇਵਾਲ ਦਾ ਦੌਰਾ, ਸਥਾਨਕ ਲੋਕਾਂ ਵਲੋਂ ਮਿਲੀਆ ਭਰਮਾ ਹੁੰਗਾਰਾ


 

ਲੁਧਿਆਣਾ (ਪਿੰਡ ਫਲੇਵਾਲ) –ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੀ ਅਗਵਾਈ ਵਿਚ ਗਰੇਵਾਲ ਦੇ ਹੱਕ ਵਿਚ ਪਿੰਡ ਫਲੇਵਾਲ ਵਿਖੇ ਮੀਟਿੰਗ ਹੋਈ ਜਿਸ ਚੈਅਰਮੈਨ ਬਲਾਕ ਸੰਮਤੀ ਗੁਰਦੀਪ ਸਿੰਘ ,ਸਾਬਕਾ ਸਰਪੰਚ ਹਰਮੇਲ ਸਿੰਘ, ਮਾਸਟਰ ਸਰਦੂਲ ਸਿੰਘ, ਸਾਬਕਾ ਪ੍ਰਧਾਨ ਨਿਰਮਲ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਮੈਂਗਲ ਸਿੰਘ, ਚੰਦ ਸਿੰਘ, ਉੱਜਲ਼ ਸਿੰਘ, ਬਲਵਿੰਦਰ ਸਿੰਘ, ਬਲਰਾਜ ਸਿੰਘ, ਦਲਜੀਤ ਸਿੰਘ ਸਾਧੂ, ਗੁਰਮੀਤ ਸਿੰਘ, ਸੁਖਵੰਤ ਸਿੰਘ ਟੀਲੂ,ਗੁਰਵਿੰਦਰ ਸਿੰਘ ਗਿੰਦਾ, ਜਸਪ੍ਰੀਤ ਸਿੰਘ, ਪ੍ਰਭਜੋਤ ਸਿੰਘ ਗਰੇਵਾਲ , ਹਰਪ੍ਰੀਤ ਸਿੰਘ , ਦੀਪੀ,ਨੀਲੂ,ਪੁਰਣ ਸਿੰਘ, ਸੁਖਵਿੰਦਰ ਗੋਲੂ,ਨਗਰ ਨਿਵਾਸੀ ਹਾਜ਼ਰ ਸੀ| ਇਸ ਮੀਟਿੰਗ ਦੌਰਾਨ ਸਥਾਨਕ ਲੋਕਾਂ ਵਲੋਂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਭਰਮਾ ਹੁੰਗਾਰਾ ਦਿਤਾ ਅਤੇ ਚੋਣਾਂ ਵਿਚ ਜੀਤ ਦਾ ਭਰੋਸਾ ਦਿਤਾ ਗਿਆ|


LEAVE A REPLY