ਸ. ਗੁਰਜੀਤ ਸਿੰਘ ਗੱਗੀ ਬਣੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ


Sardar Gurjeet singh gagi become a Members of the working committee of Shiromani Akali Dal

ਸ. ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸ ਗੁਰਜੀਤ ਸਿੰਘ ਗੱਗੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਨਾਮਜਦ ਕੀਤਾ ਜਿਸ ਦੇ ਨਾਲ ਸਮੂਹ ਹਲਕਾ ਆਤਮ ਨਗਰ ਦੇ ਵਰਕਰ ਸਾਹਿਬਾਨ ਵਿਚ ਖੁਸ਼ੀ ਦਾ ਮਾਹੌਲ ਹੋ ਗਿਆ ਅਤੇ ਸਮੁਚੇ ਹਲਕਾ ਆਤਮ ਨਗਰ ਦੀ ਸੰਗਤ ਨੇ ਆਕੇ ਸ ਗੁਰਜੀਤ ਸਿੰਘ ਗੱਗੀ ਨੂੰ ਓਹਨਾ ਦੇ ਦਫਤਰ ਵਿਖੇ ਆ ਕੇ ਜਿਥੇ ਓਹਨਾ ਨੂੰ ਮੁਬਾਰਕਬਾਦ ਦਿਤੀ ਓਥੇ ਓਹਨਾ ਨੂੰ ਸਿਰੋਪਾ ਪਾ ਕ ਸਨਮਾਨਤ ਵੀ ਕੀਤਾ ਗਿਆ

ਸ ਗੁਰਜੀਤ ਸਿੰਘ ਗੱਗੀ ਨੇ ਇਸ ਮੌਕੇ ਸ ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਸ ਸੁਖਬੀਰ ਸਿੰਘ ਜੀ ਬਾਦਲ ਅਤੇ ਸ ਗੁਰਮੀਤ ਸਿੰਘ ਕੁਲਾਰ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਆਤਮ ਨਗਰ ਦਾ ਧੰਨਵਾਦ ਕੀਤਾ

ਇਸ ਮੌਕੇ ਤੇ ਸ ਸਵਰਨ ਸਿੰਘ ਮਹੋਲੀ ਮੈਂਬਰ ਜਨਰਲ ਕਾਉਂਸਿਲ ਅਤੇ ਸਾਬਕਾ ਕੌਂਸਲਰ ਅਤੇ ਸ ਗੁਰਮੀਤ ਸਿੰਘ ਕੁਲਾਰ ਹਲਕਾ ਇੰਚਾਰਜ ਆਤਮ ਨਗਰ, ਸ ਬਲਜੀਤ ਸਿੰਘ ਬੰਸਲ, ਸ ਹਰਦੀਪ ਸਿੰਘ ਪਲਾਹਾ, ਸ ਕੁਲਤਾਰ ਸਿੰਘ ਜਗਦੇਵ, ਸ ਜੀਵਨ ਸਿੰਘ ਸੇਖਾ, ਸ ਨਿਰਭੈ ਸਿੰਘ ਗਹਿਰ, ਸ ਨਿਰਮਲ ਸਿੰਘ ਬਿੱਟੂ , ਸ ਅਮਰਜੀਤ ਸਿੰਘ ਕਲਸੀ, ਸ ਪ੍ਰਦੀਪ ਸਿੰਘ ਰਾਜੜ੍ਹ, ਸ ਸਰਬਜੀਤ ਸਿੰਘ ਭੰਬਰ, ਸ ਹਰਦੀਪ ਸਿੰਘ ਹੈਰੀ


LEAVE A REPLY