ਸਰਦਾਰ ਗੁਰਮੀਤ ਸਿੰਘ ਕੁਲਾਰ ਵਲੋਂ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਉਮੀਦਵਾਰ ਬਣਨ ਤੇ ਦਿਤੀ ਗਈ ਮੁਬਾਰਕਬਾਦ


Sardar Gurmeet Singh Kollar congratulated Sardar Maheshinder Singh Grewal on becoming a candidate

ਲੁਧਿਆਣਾ – ਸਰਦਾਰ ਮਹੇਸ਼ਇੰਦਰ ਸਿੰਘ ਜੀ ਗਰੇਵਾਲ ਨੂੰ ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਬਣਨ ਤੇ ਸਰਦਾਰ ਗੁਰਮੀਤ ਸਿੰਘ ਕੁਲਾਰ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮ ਨਗਰ ਨੇ ਮੁਬਾਰਕਬਾਦ ਦਿਤੀ ਅਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਦਾ ਧੰਨਵਾਦ ਕੀਤ ਜਿਨਾਂ ਨੇ ਸਰਦਾਰ ਮਹੇਸ਼ਇੰਦਰ ਸਿੰਘ ਜੀ ਗਰੇਵਾਲ ਨੂੰ ਲੁਧਿਆਣਾ ਲੋਕ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬੀ ਜੀ ਪੀ ਦਾ ਉਮੀਦਵਾਰ ਐਲਾਨਿਆ| ਇਸ ਮੌਕੇ ਤੇ ਸ ਗੁਰਮੀਤ ਸਿੰਘ ਕੁਲਾਰ ਹੋਣਾ ਨੇ ਕਿਹਾ ਕਿ ਇਸ ਬਾਰ ਹਲਕਾ ਆਤਮ ਨਗਰ ਦੇ ਲੋਕ ਦੋਨਾਂ ਕੈਂਡੀਡੇਟਆ ਤੋਂ ਅੱਕੇ ਹੋਏ ਨੇ ਤੇ ਇਸ ਬਾਰ ਉਹ ਸ ਮਹੇਸ਼ਇੰਦਰ ਗਰੇਵਾਲ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ


LEAVE A REPLY