ਲੁਧਿਆਣਾ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਸ.ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਚੋਣ ਪ੍ਰਚਾਰ ਦੌਰਾਨ ਪਿੰਡ ਦੇਹੜਕਾ ਚ ਲੋਕਾਂ ਨਾਲ ਕੀਤੀ ਗਈ ਮੁਲਾਕਾਤ


 

ਲੋਕ ਸਭਾ ਹਲਕਾ ਲੁਧਿਆਣਾ ਤੋ ਅਕਾਲੀ ਭਾਜਪਾ ਦੇ ਉਮੀਦਵਾਰ ਸ.ਮਹੇਸ਼ਇੰਦਰ ਸਿੰਘ ਗਰੇਵਾਲ ਜੀ ਦੇ ਹੱਕ ਵਿੱਚ ਹਲਕਾ ਜਗਰਾਉਂ ਦੇ ਪਿੰਡ ਦੇਹੜਕਾ ਵਿਖੇ ਚੋਣ ਪ੍ਰਚਾਰ ਸਮੇਂ ਸ੍ਰੀ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਅਤੇ ਸ.ਭਾਗ ਸਿੰਘ ਮੱਲਾਂ ਸਾਬਕਾ ਵਿਧਾਇਕ, ਹਰਸੁਰਿੰਦਰ ਸਿੰਘ ਗਿੱਲ ਮੈਂਬਰ ਸ੍ਰੋਮਣੀ ਕਮੇਟੀ, ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ੍ਰੋਮਣੀ ਕਮੇਟੀ, ਪ੍ਧਾਨ ਪ੍ਰਭਜੋਤ ਸਿੰਘ ਧਾਲੀਵਾਲ ਯੂਥ ਅਕਾਲੀ ਦਲ ਲੁਧਿਆਣਾ ਦਿਹਾਤੀ, ਪ੍ਧਾਨ ਬਲਰਾਜ ਸਿੰਘ ਭੱਠਲ ਲੋਕ ਸਭਾ ਲੁਧਿਆਣਾ ਦਿਹਾਤੀ, ਕਮਲਜੀਤ ਸਿੰਘ ਮੱਲਾਂ ਸਾਬਕਾ ਚੇਅਰਮੈਨ, ਚੰਦ ਸਿੰਘ ਡੱਲਾ ਸਾਬਕਾ ਚੇਅਰਮੈਨ, ਗੌਰਵ ਖੁੱਲਰ ਜਿਲ੍ਹਾ ਪ੍ਰਧਾਨ ਬੀ.ਜੇ.ਪੀ,ਐਮ.ਸੀ. ਅੰਕਸ ਧੀਰ, ਗੁਰਪ੍ਰੀਤ ਸਿੰਘ ਬੱਸੂਵਾਲ, ਪ੍ਧਾਨ ਬਿੰਦਰ ਸਿੰਘ ਮਨੀਲਾ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੋਬੀ,ਸਾਬਕਾ ਸਰਪੰਚ ਬਲਵੀਰ ਸਿੰਘ ਮੀਰਪੁਰ, ਰਾਜਮਨਦੀਪ ਸਿੰਘ ਕਾਉਂਕੇ ਕਲਾਂ,ਪ੍ਧਾਨ ਜਤਿੰਦਰ ਸਿੰਘ ਸਿਧਵਾਂ ਖੁਰਦ, ਪ੍ਧਾਨ ਗੁਰਦਿਆਲ ਸਿੰਘ ਗਾਲਿਬ ਕਲਾਂ, ਪ੍ਧਾਨ ਅਮਰਜੀਤ ਸਿੰਘ ਰਸੂਲਪੁਰ,ਹਰੀ ਸਿੰਘ ਕਾਉਂਕੇ ਕਲਾਂ, ਪ੍ਧਾਨ ਗੁਰਪ੍ਰੀਤ ਸਿੰਘ ਰਾਜੂ ਕਾਉਂਕੇ, ਸਾਬਕਾ ਸਰਪੰਚ ਮਨਜਿੰਦਰ ਸਿੰਘ ਮਨੀ,ਜਸਵੀਰ ਸਿੰਘ ਦੇਹੜਕਾ ਡਾਇਰੈਕਟਰ, ਸੁਖਦੇਵ ਸਿੰਘ ਬਿੱਲੂ, ਭਜਨ ਸਿੰਘ, ਸੁਖਦੇਵ ਸਿੰਘ ਖਹਿਰਾ, ਲਛਮਣ ਸਿੰਘ, ਅਜਮੇਰ ਸਿੰਘ, ਸਿਮਰ ਸਿੰਘ ਹਰਨੇਕ ਸਿੰਘ,ਰਣਜੀਤ ਸਿੰਘ ਰਾਜਾ, ਨਾਲ ਮੁਲਾਕਾਤ ਕੀਤੀ ਅਤੇ ਓਹਨਾਂ ਨੂੰ ਪੇਸ਼ ਆ ਰਹੀ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ ਇਸ ਦੌਰਾਨ ਅਕਾਲੀ ਦਲ ਦੇ ਵਰਕਰ ਸਾਹਿਬਾਨ ਅਤੇ ਪਿੰਡ ਦੇਹੜਕਾ ਦੇ ਵਾਸੀ ਵੱਡੀ ਗਿਣਤੀ ਵਿੱਚ ਹਾਜਰ ਸਨ ।


LEAVE A REPLY