ਲਾਲ ਝੰਡਾ ਯੂਨੀਅਨ ਪੰਜਾਬ ਵਲੋਂ DC ਦਫਤਰ ਵਿਖੇ ਆਪਣੀਆਂ ਮੰਗਾਂ ਨੂੰ ਲੈਕੇ ਦਿਤਾ ਧਰਨਾ


ਲੁਧਿਆਣਾ – ਸਮੂਹ ਲਾਲ  ਝੰਡਾ ਪੇਂਡੂ ਚੌਂਕੀਦਾਰ ਯੂਨੀਅਨ ਪੰਜਾਬ ਵਲੋਂ ਸਰਕਾਰ ਵਲੋਂ ਚੌਂਕੀਦਾਰਾਂ ਦੀ ਤਾਨਖ ਵਧਾਉਣ ਸਬੰਧੀ ਡੀ.ਸੀ ਦਫਤਰ ਲੁਧਿਆਣਾ ਵਿਖੇ ਧਰਨਾ ਦਿਤਾ ਗਿਆ ਜਿਸ ਵਿੱਚ ਚਰਨ ਸਿੰਘ ਸੰਗੋਵਾਲ ਸੀਨੀਅਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿੱਚ  ਧਰਨਾ ਦਿੱਤਾ ਗਿਆ ਇਸ ਵਿੱਚ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਜੁਆਇੰਟ ਸੈਕਟਰੀ ਪੰਜਾਬ, ਹਰਭਜਨ ਸਿੰਘ ਡੋਗਰਾਵਾਲਾ ਅਤੇ ਹਰਕੀਰਤ ਸਿੰਘ ਨੇ ਸਮੂਲੀਅਤ ਕੀਤੀ


LEAVE A REPLY