ਕੁੰਦਨਪੁਰੀ ਇਲਾਕੇ ਵਿਚ ਸਮੱਗਲਰ ਤੋਂ 2 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ


Liquor

ਲੁਧਿਆਣਾ – ਕੁੰਦਨਪੁਰੀ ਇਲਾਕੇ ਵਿਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਇਕ ਸਮੱਗਲਰ ਨੂੰ 2 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰ ਕੇ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕੀਤਾ ਹੈ। ਥਾਣਾ ਡਵੀਜ਼ਨ ਨੰ. 4 ਦੀ ਪੁਲਸ ਦੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਅਨੁਸਾਰ ਫੜੇ ਗਏ ਸਮੱਗਲਰ ਦੀ ਪਛਾਣ ਵਿਕਰਮ ਬੇਦੀ ਨਿਵਾਸੀ ਪ੍ਰੇਮ ਵਿਹਾਰ ਕਾਲੋਨੀ, ਹੈਬੋਵਾਲ ਦੇ ਤੌਰ ‘ਤੇ ਹੋਈ ਹੈ।

  • 1
    Share

LEAVE A REPLY