ਪਿੰਡ ਘਵਾਦੀ ਚ ਸਿਆਸੀ ਸਰਗਮੀਆਂ ਹੋਇਆਂ ਤੇਜ਼ – ਪਿੰਡ ਦੇ ਲੋਕਾਂ ਵਲੋਂ ਮਹੇਸ਼ਇੰਦਰ ਸਿੰਘ ਗਰੇਵਾਲ ਕੀਤੇ ਗਏ ਸਨਮਾਨਿਤ


 

ਲੁਧਿਆਣਾ – ਪਿੰਡ ਘਵਾਦੀ ਵਿਖੇ ਕਰਵਾਏ ਸ਼੍ਰੋਮਣੀ ਅਕਾਲੀ ਦਲ ਦੇ ਦੇਹਾਤੀ ਦੇ ਪ੍ਰਧਾਨ ਸ੍ਰ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਰਮਿੰਦਰ ਸਿੰਘ ਸੰਗੋਵਾਲ,ਹਰਪ੍ਰੀਤ ਸਿੰਘ ਸ਼ਿਵਾਲਿਕ ਵਲੋਂ ਰਾਖੀ ਗਈ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰ ਦੇ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿਚ ਇਸ ਮੌਕੇ ਸਮਹੂ ਇਲਾਕਾ ਨਿਵਾਸੀਆਂ ਵਲੋਂ ਭਰੋਸਾ ਦਿਵਾਇਆ ਗਿਆ ਕੀ 19 ਮਈ ਨੂੰ ਤੱਕੜੀ ਚੋਣ ਨਿਸ਼ਾਨ ਦਾ ਬਟਨ ਦਬਾ ਕੇ ਸ੍ਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਐਮ ਪੀ ਬਣਵਾਗੇ ਸ੍ਰੀ ਨਰਿੰਦਰ ਮੋਦੀ ਨੂੰ ਕਾਮਯਾਬ ਕਰਕੇ ਦੁਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਵਾਗੇ ਇਸ ਮੌਕੇ ਵਲੋਂ ਸ੍ਰ ਗਰੇਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ,ਇਸ ਮੌਕੇ ਮੌਜ਼ੂਦਾ ਮਹਿਮਾਨ , ਐਸ ਜੀ ਪੀ ਸੀ ਮੈਂਬਰ ਹਰਪਾਲ ਸਿੰਘ ਜਲ੍ਹਾ,ਪਿੰਡ ਘਵਾਦੀ ਦੇ ਪ੍ਰਧਾਨ ਜੋਰਾ ਸਿੰਘ, ਪੰਚ ਦਲਜੀਤ ਸਿੰਘ, ਗੁਰਮੀਤ ਸਿੰਘ, ਪ੍ਰਧਾਨ ਜਗਾ ,ਗੁਰਸੇਵਕ ਸਿੰਘ, ਕੁਲਵੰਤ ਸਿੰਘ, ਬਲਦੇਵ ਚੌਧਰੀ ਵੀ ਮੌਜੂਦ ਰਹੇ|


LEAVE A REPLY