ਅਕਾਲੀ ਦਲ ਦੇ ਪੱਖ ਵਿੱਚ ਚੱਲ ਰਹੀ ਤੇਜ ਹਨੇਰੀ ਦੇ ਵਹਾਅ ਵਿੱਚ ਵਹਿ ਜਾਣਗੇ ਕਾਂਗਰਸ ਅਤੇ ਆਪ : ਗੋਸ਼ਾ, ਗੁਡਵਿਲ, ਤਲਵੰਡੀ


14585292_1177548315653004_844651285_n

 ਲੁਧਿਆਣਾ – ਲੁਧਿਆਣਾ  ਯੂਥ ਅਕਾਲੀ ਦਲ ਲੁਧਿਆਣ ਸ਼ਹਿਰੀ-2 ਦੇ ਪ੍ਰਧਾਨ  ਗੁਰਦੀਪ ਸਿੰਘ  ਗੋਸ਼ਾ , ਰਣਜੀਤ ਸਿੰਘ  ਗੁਡਵਿਲ, ਮਨਪ੍ਰੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਵਰਕਰਾਂ ਨੇ ਪੰਜਾਬ  ਦੇ ਕੈਬਨਿਟ ਮੰਤਰੀ  ਬਿਕਰਮ ਸਿੰਘ  ਮਜੀਠੀਆ ਦੀ ਦੀ ਅਗਾਵਈ ਹੇਠ ਮੋਹਾਲੀ ਤੋਂ ਪਟਿਆਲਾ ਤੱਕ ਦੇਸ਼ ਦੀ ਏਕਤਾ ਅਤੇ ਅੰਖਡਤਾ  ਕਾਇਮ ਰੱਖਣ ਲਈ ਦੇਸ਼ ਦੀਆਂ ਸੀਮਾਵਾਂ ਤੇ ਤੈਨਾਤ ਭਾਰਤੀ ਸੈਨਿਕਾਂ, ਬੀਐਸਐਫ ਅਤੇ ਅਰਧਸੈਨਿਕ  ਬਲਾਂ  ਦੇ ਜਵਾਨਾਂ ਨੂੰ ਪ੍ਰੋਤਸਾਹਿਤ ਕਰਣ ਲਈ ਆਯੋਜਿਤ ਤਿੰਰਗਾ ਮਾਰਚ ਯਾਤਰਾ ਦਾ ਸਵਾਗਤ ਪਿੰਡ ਲਾਂਡਰਾ ਵਿੱਖੇ  ਪੁਸ਼ਪ ਵਰਖਾ ਕਰ ਕੀਤਾ  ਇਸ ਦੌਰਾਨ ਉਨਾਂ ਨੇ ਬਿਕਰਮ ਸਿੰਘ  ਮਜੀਠੀਆ  ਵੱਲੋਂ ਪੰਜਾਬ ਦੀ ਤਰੱਕੀ ਅਤੇ ਯੋਗਦਾਨ ਵਿੱਚ ਦਿੱਤੇ ਯੋਗਦਾਨ ਤੇ ਮਜੀਠੀਆ ਦਾ ਸਨਮਾਨ ਕਰਕੇ ਧੰਨਵਾਦ ਕੀਤਾ  ਬਿਕਰਮ ਸਿੰਘ  ਮਜੀਠੀਆ ਨੇ ਵਿਰੋਧੀ ਦਲਾਂ ਵੱਲੋਂ ਦੇਸ਼ ਦੀ ਸੁਰੱਖਿਆ  ਤੇ ਰਾਜਨਿਤੀ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦਾ ਆਹਵਾਨ ਕਰਦੇ ਹੋਏ ਕਿਹਾ ਕਿ ਸਤਾਸੀਨ ਹੋਣ ਲਈ ਵਿਰੋਧੀ ਰਾਜਨਿਤਿਕ ਦਲ ਦੇਸ਼ ਦੀ ਸੁਰੱਖਿਆ ਤੇ ਰਾਜਨਿਤੀ ਦਾ ਗੰਦਾ ਖੇਡ – ਖੇਡ ਕੇ ਲੋਕਪ੍ਰਿਅਤਾ ਵਧਾਉਣ  ਦੇ ਯਤਨ ਕਰ ਰਹੇ ਹਨ

ਅਗੇ ਪੜ੍ਹੋ ਪੂਰੀ ਖ਼ਬਰ