ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜ਼ੀ ਦੀਆਂ ਮਨਮੋਹਕ ਤਸਵੀਰਾਂ


ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਵਿਖੇ ਅਲੌਕਿਕ ਆਤਿਸ਼ਬਾਜ਼ੀ ਕੀਤੀ ਗਈ। ਪ੍ਰਦੂਸ਼ਣ ਜ਼ਿਆਦਾ ਨਾ ਹੋਵੇ, ਇਸ ਲਈ ਸਿਰਫ਼ 10 ਮਿੰਟ ਹੀ ਆਤਿਸ਼ਬਾਜ਼ੀ ਕੀਤੀ ਗਈ। ਹਾਲਾਂਕਿ, ਹਰਿਮੰਦਰ ਸਾਹਿਬ ‘ਤੇ ਸੁੰਦਰ ਦੀਪਮਾਲਾ ਪਹਿਲਾਂ ਵਾਂਗ ਕੀਤੀ ਹੋਈ ਸੀ।ਇਸ ਆਤਿਸ਼ਬਾਜ਼ੀ ਨੂੰ ਦੇਖਣ ਲਈ ਸੰਗਤ ਦੂਰੋਂ-ਦੂਰੋਂ ਆਉਂਦੀ ਹੈ।

  • 113
    Shares

LEAVE A REPLY