ਗੱਡੀ ਪਾਰਕ ਕਰ ਸ਼ੋਅ ਰੂਮ ਚ ਹੀ ਗਿਆ ਸੀ ਪਰਿਵਾਰ ਕਿ ਅਗਲੇ ਮਿੰਟ ਵਾਪਰਿਆ ਇਹ ਹਾਦਸਾ – ਦੇਖੋ ਤਸਵੀਰਾਂ


ਜਲੰਧਰ ਦੇ ਮਸ਼ਹੂਰ ਮਾਡਲ ਟਾਊਨ ਇਲਾਕੇ ਵਿੱਚ ਅੱਜ ਵੱਡਾ ਹਾਦਸਾ ਵਾਪਰਨ ਤੋਂ ਟਲ਼ ਗਿਆ। ਦੁਪਹਿਰ ਸਮੇਂ ਇੱਕ ਵੱਡਾ ਦਰੱਖ਼ਤ ਦੋ ਕਾਰਾਂ ਉੱਪ ਡਿੱਗ ਪਿਆ। ਹਾਦਸੇ ਤੋਂ ਪਹਿਲਾਂ ਸਿਰਫ਼ ਦੋ ਮਿੰਟ ਪਹਿਲਾਂ ਇੱਕ ਕਾਰ ਵਿੱਚੋਂ ਇੱਕ ਪਰਿਵਾਰ ਨਿੱਕਲ ਕੇ ਬਾਹਰ ਗਏ ਸਨ। ਇਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਦੋਵੇਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਅੱਗੇ ਵੇਖੋ ਕੁਝ ਹੋਰ ਤਸਵੀਰਾਂ।


LEAVE A REPLY