ਆਸਮਾਨੀਂ ਛਾਏ ਬੱਦਲਾਂ ਵਿੱਚ ਬਣਿਆ ਮਨਮੋਹਕ ਨਜ਼ਾਰਾ


ਕੁਦਰਤ ਦੇ ਰੰਗਾਂ ਦਾ ਕੋਈ ਭੇਤ ਨਹੀਂ ਪਾ ਸਕਿਆ। ਕੁਦਰਤ ਕਦੋਂ ਆਪਣੇ ਰੰਗ ਦਿਖਾਉਂਦੀ ਹੈ, ਕੁਦਰਤ ਦੇ ਰੰਗ ਕੀ ਹਨ, ਇਹ ਕੋਈ ਨਹੀਂ ਜਾਣ ਸਕਿਆ। ਇਸੇ ਤਰ੍ਹਾਂ ਬਰਸਾਤ ਹੋਣ ਤੋਂ ਬਾਅਦ ਆਸਮਾਨ ‘ਚ ਚਿੱਟੇ ਰੰਗ ਦੇ ਬੱਦਲਾਂ ਦਾ ਅਦਭੁੱਤ ਦ੍ਰਿਸ਼ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਇਆ। ਇਸ ਨਜ਼ਾਰੇ ਨੂੰ ਸਾਰੀ ਦੁਨੀਆ ਦੇਖਦੀ ਹੀ ਰਹਿ ਗਈ। ਇਸ ਅਦਭੁੱਤ ਨਜ਼ਾਰੇ ‘ਚ ਬੱਦਲਾਂ ‘ਚ ਇਕ ਔਰਤ ਤੇ ਇਕ ਮਰਦ ਜੋ ਇਕ-ਦੂਜੇ ਨੂੰ ਬੜੀ ਗੰਭੀਰਤਾ ਨਾਲ ਦੇਖਦੇ ਹੋਏ ਦਿਖਾਈ ਦਿੱਤੇ। ਇਹ ਦ੍ਰਿਸ਼ ਦੇਖ ਕੇ ਇੰਝ ਲੱਗ ਰਿਹਾ ਸੀ, ਜਿਵੇਂ ਕੁਦਰਤ ਨੇ ਇਹ ਦ੍ਰਿਸ਼ ਬਣਾ ਕੇ ਕਮਾਲ ਹੀ ਕਰ ਦਿੱਤਾ ਕਿਉਂਕਿ ਇਹ ਦ੍ਰਿਸ਼ ਜਿੱਥੇ ਔਰਤ ਤੇ ਮਰਦ ਦੇ ਪਿਆਰ ਦਾ ਅਦਭੁੱਤ ਨਜ਼ਾਰਾ ਪੇਸ਼ ਕਰਦਾ ਹੈ, ਉੱਥੇ ਹਰ ਵਿਅਕਤੀ ਨੂੰ ਆਪਣੇ ਵੱਲ ਮੱਲੋ-ਮੱਲੀ ਖਿੱਚਦਾ ਹੈ।

  • 719
    Shares

LEAVE A REPLY