ਇੰਸਟਾਗ੍ਰਾਮ ਤੇ ਲੜਕੀ ਦੀ ਅਸ਼ਲੀਲ ਫ਼ੋਟੋ ਪਾਉਣ ਵਾਲਾ ਵਿਦਿਆਰਥੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ


ਇੰਸਟਾਗ੍ਰਾਮ ਤੇ ਲੜਕੀ ਦੀ ਅਸ਼ਲੀਲ ਫ਼ੋਟੋ ਪਾਉਣ ਵਾਲਾ ਵਿਦਿਆਰਥੀ ਚੜੇਆ ਪੁਲਿਸ ਅੜਿਕੇ ਪਟਿਆਲਾ ਪੁਲਿਸ ਨੇ ਇਕ ਫਰਜ਼ੀ ਇੰਸਟਾਗ੍ਰਾਮ ਅਕਾਊਂਟ ਦਾ ਪਰਦਾਫਾਸ਼ ਕੀਤਾ ਹੈ। ਪਟਿਆਲਾ ਦੇ ਵਿੱਚ ਇੱਕ ਲੜਕੇ ਵੱਲੋਂ ਲੜਕੀ ਦੀ ਫ਼ੋਟੋ ਨੂੰ ਪੋਰਨ ਮੂਵੀ ਵਿਚ ਲਗਾਉਣ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਨੇ ਇੱਕ ਨਿਜੀ ਸਕੂਲ ਦੇ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਟਿਆਲਾ ਦੇ ਇੱਕ ਨਿੱਜੀ ਸਕੂਲ ਦੇ ਇੱਕ ਲੜਕੇ ਨੇ ਆਪਣੀ ਹੀ ਕਲਾਸ ਦੀ ਇੱਕ ਲੜਕੀ ਦੀ ਫੋਟੋ ਖਿੱਚ ਕੇ ਪੋਰਨ ਮੂਵੀ ਵਿਚ ਪੋਰਨ ਐਕਟਰਸ ਦੇ ਮੂੰਹ ‘ਤੇ ਲਗਾ ਦਿੱਤੀ ਜਿਸ ਤੋਂ ਬਾਅਦ ਉਕਤ ਵੀਡੀਓ ਵਾਇਰਲ ਕੀਤੀ ਸੀ।

  • 366
    Shares

LEAVE A REPLY