ਗੁਰੂਘਰ ਵਿੱਚ ਗੋਲਕ ਚੋਰੀ, ਵੇਖੋ CCTV ਤਸਵੀਰਾਂ


ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਮਿਆਰਾ ਦੇ ਗੁਰੂਘਰ ਵਿੱਚ ਚੋਰੀ ਹੋਈ ਹੈ। ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ। ਗੁਰਦੁਆਰਾ ਪ੍ਰਬੰਧਕਾਂ ਨੇ ਦੱਸਿਆ ਕਿ ਗੋਲਕ ਨੂੰ ਕਈ ਮਹੀਨਿਆਂ ਤੋਂ ਖੋਲ੍ਹਿਆ ਨਹੀਂ ਸੀ ਗਿਆ। ਚੋਰਾਂ ਨੇ ਭਾਰੀ ਭਰਕਮ ਗੋਲਕ ਦਰਬਾਰ ਸਾਹਿਬ ਅੰਦਰੋਂ ਚੁੱਕ ਕੇ ਹੀ ਲੈ ਗਏ। ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ, ਪਰ ਪੁਲਿਸ ਦੇ ਹੱਥ ਫਿਲਹਾਲ ਖਾਲੀ ਹਨ। ਸੂਚਨਾ ਦੇਣ ਦੇ ਬਾਵਜੂਦ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ‘ਤੇ ਪਿੰਡ ਵਾਸੀਆਂ ਵਿੱਚ ਕਾਫੀ ਰੋਸ ਹੈ।

  • 719
    Shares

LEAVE A REPLY